ਫਗਵਾੜਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਘੋੜੀ ਵਾਲੀ ਸਰਕਾਰ ਪਿੰਡ ਮਹੇੜੂ ਨੇੜੇ ਲਵਲੀ ਯੂਨੀਵਰਸਿਟੀ ਫਗਵਾੜਾ ਰੋਡ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਹਦੇ ਵਿੱਚ ਬਾਬਾ ਜੀ ਦੇ ਲਗਵਾਏ ਗਏ ਅਤੁੱਟ ਲੰਗਰ ਜਿਹਦੇ ਵਿੱਚ ਅਲਗ ਅਲਗ ਦਰਬਾਰਾ ਤੋ ਪਹੁੰਚੇ ਸੰਤ ਮਹਾਂਪੁਰਸ਼ ਫ਼ਕੀਰ ਲੋਕ ਸੰਗਤਾਂ ਤੇ ਕਲਾਕਾਰਾਂ ਨੂੰ ਆਸ਼ੀਰਵਾਦ ਦੇਣ ਲਈ । ਪਹੁੰਚੇ ਬਹੁਤ ਹੀ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਜੋੜੀ ਅਮਰੀਕ ਮਾਈਕਲ ਅਤੇ ਰਿੰਪੀ ਭੱਟੀ , ਤਮੰਨਾ ਕਡਿਆਣਾ , ਅਰੁਣ ਸਾਬ , ਬੰਟੀ ਸੰਧੂ ਹੋਰ ਵੀ ਬਹੁਤ ਕਲਾਕਾਰ । ਬਹੁਤ ਸਨਮਾਨ ਕੀਤਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੇਖਰਾਜ ਜੀ ਚੇਅਰਮੈਨ ਰਾਣਾ ਸ਼ੀਮਾਰ ਉੱਪ ਪ੍ਰਧਾਨ ਰਾਜੇਸ਼ ਕੁਮਾਰ ਉੱਪ ਚੇਅਰਮੈਨ ਏਕਮਿੱਤ ਰਾਏ , ਕੈਸ਼ੀਅਰ ਮਨੋਹਰ ਲਾਲ ਜੀ , ਉੱਪ ਕੈਸ਼ੀਅਰ ਗਗਨ । ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਮੁਕੇਸ਼ ਖੁਰਲਾ ਕਿੰਗਰਾ ਵਾਲੇ ਨੇ । ਇਸ ਮੇਲੇ ਦੀ ਜਾਣਕਾਰੀ ਦਿੱਤੀ ਗਈ ਲਾਡੀ ਸ਼ੀਮਾਰ ਜੀ ਨੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


