ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਹਲਕਾ ਚੱਬੇਵਾਲ ਦੇ ਪਿੰਡ ਚਾਣਸੂ ਬ੍ਰਹਮਣਾ ਵਿਖੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ 648 ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ ਜਿਥੇ ਗੁਰੂ ਮਾਹਰਾਜ ਜੀ ਦੀ ਗੋਦ ਦਾ ਨਿੱਘਾ ਆਨੰਦ ਲਿਆ। ਗੁਰੂ ਰਵਿਦਾਸ ਮਹਾਰਾਜ ਜੀ ਇੱਕ ਕ੍ਰਾਂਤੀਕਾਰੀ ਗੁਰੂ ਯੋਧੇ ਹੋਏ ਹਨ ਇਨ੍ਹਾਂ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਇਹ ਵਿਚਾਰ ਜੱਸ ਭੱਟੀ ਪ੍ਰਧਾਨ ਬਸਪਾ ਹਲਕਾ ਚੱਬੇਵਾਲ ਨੇ ਕਹੇ ਹਨ।ਬਹੁਤ ਧੰਨਵਾਦ ਕਰਦੇ ਆ ਨਗਰ ਦੀ ਸੰਗਤ ਦਾ,ਸ਼੍ਰੀ ਗੁਰੂ ਰਵਿਦਾਸ ਨੌੌਜਵਾਨ ਸਭਾ, ਗਗਨਦੀਪ ਜੀ ਸਰਪੰਚ ਸਾਬ,ਜੈ ਪ੍ਕਾਸ਼ ਜੀ ਮੀਡੀਆ ਇੰਚਾਰਜ, ਭਿੰਦਾ ਜੰਡੋਲੀ ਜੀ, ਲੱਕੀ ਹੁਸ਼ਿਆਰਪੁਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj