ਗਰੀਸ ਨੇ ਰੂਸ ਦੇ 12 ਰਾਜਦੂਤਾਂ ਨੂੰ ਕੱਢਿਆ

ਏਥਨਜ਼ (ਸਮਾਜ ਵੀਕਲੀ):  ਗਰੀਸ ਨੇ 12 ਰੂਸੀ ਰਾਜਦੂਤਾਂ ਨੂੰ ਕੱਢ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਹੋਰ ਯੂਰਪੀ ਮੁਲਕ ਵੀ ਅਜਿਹਾ ਕਰ ਚੁੱਕੇ ਹਨ। ਇਸੇ ਦੌਰਾਨ ਜਰਮਨੀ ਦੇ ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਹੈ ਕਿ ਰੂਸ ਯੂਕਰੇਨ ਵਿਚਲੀ ਜੰਗ ਨੂੰ ਸਹੀ ਠਹਿਰਾਉਣ ਲਈ ਝੂਠੀਆਂ ਸੂਚਨਾਵਾਂ ਫੈਲਾ ਰਿਹਾ ਹੈ। ਅਮਰੀਕੀ ਕੰਪਨੀ ‘ਇੰਟੇਲ’ ਨੇ ਰੂਸ ਵਿਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਸਿਹਤ ਦਿਵਸ: ਸਰਕਾਰ ਦਾ ਨਾਗਰਿਕਾਂ ਨੂੰ ਮਿਆਰੀ ਤੇ ਸਸਤੀਆਂ ਸਿਹਤ ਸੇਵਾਵਾਂ ’ਤੇ ਧਿਆਨ: ਮੋਦੀ
Next articleਭਾਜਪਾ ‘ਰਾਸ਼ਟਰ ਭਗਤੀ’ ਅਤੇ ਵਿਰੋਧੀ ‘ਪਰਿਵਾਰ ਭਗਤੀ’ ਨੂੰ ਸਮਰਪਿਤ: ਮੋਦੀ