HOME ਸਰਕਾਰੀ ਹਾਈ ਸਕੂਲ ਭੀਣ ਦਾ ਨਤੀਜਾ 100 ਫੀਸਦੀ ਰਿਹਾ।

ਸਰਕਾਰੀ ਹਾਈ ਸਕੂਲ ਭੀਣ ਦਾ ਨਤੀਜਾ 100 ਫੀਸਦੀ ਰਿਹਾ।

9
ਯਸ਼ੀਕਾਂ
ਨਵਪ੍ਰੀਤ ਕੌਰ
ਬੰਧਨਾਂ

ਨਵਾਂਸ਼ਹਿਰ    ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ )  ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਕਲਾਸ ਦੇ ਐਲਾਨੇ ਨਤੀਜੇ ‘ਚ’ ਸਰਕਾਰੀ ਹਾਈ ਸਕੂਲ ਭੀਣ (ਸ.ਭ.ਸ.ਨਗਰ)ਦਾ ਨਤੀਜਾ ਸੌ ਫੀਸਦੀ ਸਾਨਦਾਰ ਰਿਹਾ।ਮੁੱਖ ਅਧਿਆਪਕ ਪਰਵਿੰਦਰ ਭੰਗਲ ਸਟੇਟ ਐਵਾਰਡੀ ਵਲੋਂ ਜਾਣਕਾਰੀ ਦਿੰਦਿਆ ਦੱਸਿਆ 16 ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ,ਜਿਸ ਵਿਚ 14 ਵਿਦਿਆਰਥੀ ਪਹਿਲੇ ਦਰਜੇ ਵਿੱਚ 2 ਵਿਦਿਆਰਥੀ ਦੂਜੇ ਦਰਜੇ ਵਿੱਚ ਪਾਸ ਹੋਏ।ਜਿਸ ਵਿੱਚ ਯਸ਼ੀਕਾਂ 570 ਅੰਕ ਪਹਿਲਾ ਸਥਾਨ, ਨਵਪ੍ਰੀਤ ਕੌਰ 556 ਦੂਜਾ ਸਥਾਨ, ਬੰਧਨਾਂ 541 ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਕੂਲ ਮੁਖੀ ਵਲੋਂ ਮਿਹਨਤੀ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅੰਜਨਾ , ਰਾਕੇਸ਼ ਰਾਣੀ , ਕਿਰਨਦੀਪ, ਗਗਨਦੀਪ, ਸੁਮਨ, ਅਮਨਦੀਪ ਸਿੰਘ, ਬਲਵੀਰ ਸਿੰਘ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਵਿਸ਼ਵ ਹਾਈ ਬਲੱਡ ਪ੍ਰੈਸ਼ਰ ਡੇ ਮਨਾਇਆ ਗਿਆ।
Next articleਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 19 ਮਈ ਨੂੰ ਸਪੋਰਟਸ ਸਕੂਲ਼ ਘੁੱਦਾ ਬਠਿੰਡਾ ਵਿਖੇ