ਸ਼ੁਭ ਸਵੇਰ ਦੋਸਤੋ

 (ਸਮਾਜ ਵੀਕਲੀ)

ਸਿੱਖੀ ਇੱਕ ‘ਸਫ਼ਰ’ ਐ…
ਜੋ ਗੁਰੂ ਨਾਨਕ ਨੇ ਆਰੰਭਿਆ
ਗੁਰੂ ਗੋਬਿੰਦ ਸਿੰਘ ਜੀ ਨੇ
ਗ੍ਰੰਥ ਵਿਚ ਸਮੇਟਿਆ ਹੈ
ਇਹ ਮਾਰਗ ਕਿਰਤ ਤੋਂ ਸ਼ੁਰੂ ਹੋ ਕੇ
ਪਾਤਸ਼ਾਹੀਆਂ, ਬਾਦਸ਼ਾਹੀਆਂ ਤੋਂ ਕੁਰਬਾਨੀਆਂ
ਵਾਲੀਆਂ ਗਲੀਆਂ ਵਿਚੋਂ ਗੁਜ਼ਰਦਾ ਹੈ।
ਅਸੀਂ ਵੀ ਕੁਝ ਸੋਚੀਏ, ਸਮਝੀਏ ਤੇ ਵਿਚਾਰੀਏ ਕਿ…
ਕਿਰਤ
ਤਰਕ
ਸੇਵਾ
ਸਹਿਜ
ਭਗਤੀ
ਮੀਰੀ-ਪੀਰੀ
ਤਿਆਗ
ਬਲੀਦਾਨ
ਦਲੇਰੀ ਤੇ
‘ਤੇਰਾ ਭਾਣਾ ਮੀਠਾ ਲਾਗੈ!’ ਮੰਨ
ਸਭ ਕੁਝ ਕੁਰਬਾਨ ਕਰਨ ਤੱਕ
ਪਰ ਇਹ ‘ਸਫ਼ਰ’
ਸ਼ੁਰੂ ਕਿਰਤ ਤੋਂ ਹੁੰਦਾ ਹੈ।।

ਗੁਰਵਿੰਦਰ ਸਿੱਧੂ ‘ਕੌਰੇਆਣਾ’ ਤੇ ਭੁੱਲਰ

9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਗੱਲ ਵਿਚਾਰੀ   
Next articleਸੰਗੀਤ ਸਮਰਾਟ ਜਸਵੰਤ ਭੰਵਰਾ ਦੇ ਪਤਨੀ ਮਾਤਾ ਸੁਰਜੀਤ ਨੂਰ ਦਾ ਵਿਸ਼ੇਸ਼ ਸਨਮਾਨ