(ਸਮਾਜ ਵੀਕਲੀ) ਅਜੋਕੇ ਸਮੇਂ ਵਿੱਚ ਤੁਹਾਡੇ ਨਾਲ ਇੱਕ ਮਨ ਦੀ ਗੱਲ ਕਰ ਰਿਹਾ ਹਾਂ.. ਜੋ ਕੀ ਇੱਕ ਬਹੁਤ ਹੀ ਗੰਭੀਰ ਮੁੱਦਾ ਬਣਿਆ ਹੋਇਆ ਹੈ ਸਾਰੀ ਦੁਨੀਆਂ ਵਿੱਚ। ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਗੇ “ਕਹਿੰਦੇ ਆਂ.. ਅਤੇ ਪੰਜਾਬੀ ਵਿੱਚ ਇਹਨਾਂ ਨੂੰ ਘੋੜੇ,ਟੈਪੂ,ਛੱਕੇ,ਸ਼ਟੂਲੇ ਵਗੈਰਾ-ਵਗੈਰਾ ਨਾਂਵਾਂ ਨਾਲ ਨਿਵਾਜਿਆ ਜਾਂਦਾ ਹੈ..ਜੋ ਕੀ ਬਣਦਾ ਵੀ ਹੈ। ਇਹ ਪ੍ਰਜਾਤੀ ਕਦੋਂ ਅਤੇ ਕਿੱਥੋਂ ਆਈ? ਇਸ ਬਾਰੇ ਪਿੰਡ ਦੀ ਸੱਥ ਵਿੱਚ ਬੈਠੇ ਲੋਕਾਂ ਦੇ ਵਿਚਾਰ ਸੁਣੇ..ਅਤੇ ਹਰ ਇੱਕ ਦੇ ਹੀ ਵੱਖਰੇ- ਵੱਖਰੇ ਵਿਚਾਰ ਸਨ। ਜੋ ਕੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਇੱਕ ਨੂੰ ਪੁੱਛਿਆ ਕੀ ਯਾਰ ਆ ਗੇ, ਵਾਲਾ ਕੰਮ ਬੜਾ ਹੀ ਚੱਲ ਪਿਆ ਹੈ।ਖਾਸ ਕਰਕੇ ਆਪਣੇ ਭਾਰਤ ਵਿੱਚ..ਵਾਕਿਆ ਹੀ ਭਾਊ ਇਹ ਤਾਂ ਬਹੁਤ ਹੀ ਜਿਆਦੀ ਸ਼ਰਮ ਵਾਲੀ ਗੱਲ ..ਜਵਾਬ ਸੀ ਮੈਨੂੰ ਲੱਗਦਾ ਹੈ ਇੱਕ ਤਾਂ ਘਰਾਂ ਵਿੱਚ ਬੱਚਿਆਂ ਦੇ ਵੱਖਰੇ ਫੋਨ ਦੂਜਾ ਕਮਰੇ ਅਤੇ ਬੈਡਰੂਮ ਵੱਖਰੇ-ਵੱਖਰੇ ।ਪਤਾ ਨਹੀਂ ਸਾਡਾ ਜਵਾਕ ਫੋਨ ਤੇ ਪੜਾਈ ਜਾ ਕਿਸੇ ਨਾਲ ਗੱਲਬਾਤ ਜਾਂ ਚੈਟਿੰਗ ਕਰ ਰਿਹਾ ਏ.. ਦੂਜਾ ਇਸ ਦਾ ਪਤਾ ਹੀ ਨਹੀਂ ਲੱਗਦਾ ਅੱਗੇ ਕੁੜੀ ਨਾਲ ਗੱਲ ਹੋ ਰਹੀ ਏ ਜਾਂ ਮੁੰਡਾ ਹੀ ਕੁੜੀ ਦੀ ਆਵਾਜ਼ ਵਿੱਚ ਗੱਲ ਕਰ ਰਹਾ ਏ.. ਸੋਫਟਵੇਅਰ ਹੀ ਬੜੇ ਖਤਰਨਾਕ ਆ ਗਏ ਨੇ ਫੋਨਾਂ ਵਿੱਚ। ਤਿਜਾ ਅਸੀਂ ਆਪਣੇ ਘਰ ਵਿੱਚ ਫੈਮਿਲੀ ਨੂੰ ਟਾਈਮ ਹੀ ਨਹੀਂ ਦੇ ਪਾ ਰਹੇ..ਕਿਉਕੀ ਹਰ ਕੋਈ ਆਪਣੇ ਰੁਝੇਵਿਆਂ ਵਿੱਚ ਰੁੱਝਿਆ ਹੋਇਆ ਹੈ। ਆਦਮੀ ਨੂੰ ਚਾਹੀਦਾ ਹੈ ਕਿ ਹਰ ਰੋਜ਼ ਬੱਚਿਆਂ ਨਾਲ ਗੱਲਬਾਤ ਕਰੇ..ਕੀ ਤੁਹਾਡੀ ਪੜ੍ਹਾਈ ਕਿਵੇਂ ਦੀ ਹੋ ਰਹੀ ਹੈ ਤੁਸੀਂ ਪੜ੍ਹ ਲਿਖ ਕੇ ਕੀ ਬਣਨਾਂ ਚਾਹੁੰਦੇ ਹੋ ।ਬੱਚਿਆਂ ਦਾ ਇਕੱਲਾਪਨ ਵੀ ਗੇ “ਬਣਨ ਵਿੱਚ ਯੋਗਦਾਨ ਪਾ ਰਿਹਾ ਹੈ। ਤੀਜੇ ਬੰਦੇ ਨੂੰ ਗੇ “ਬਾਰੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕੀ..ਭਾਊ ਤੈਨੂੰ ਕੀ ਦੱਸਾਂ ਮੈਂ ? ਮੇਰੇ ਤਾਂ ਆਪ ਮੁੰਡੇ ਨੇ ਕੁੜੀਆਂ ਵਾਲੇ ਲੱਛਣ ਫੜੇ ਨੇ..ਕੰਨਾਂ ਵਿੱਚ ਟੌਪਸ ਤੇ ਭਰਵੱਟ ਬਣਾਉਂਦਾ ਹੈ.. ਮੂੰਹ ਤੇ ਮੇਕਅੱਪ ਕਰਦਾ ਹੈ..ਅਤੇ ਕੁੜੀਆਂ ਵਾਂਗੂੰ ਡਾਂਸ ਕਰਕੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਰੀਲਾਂ ਪਾਉਂਦਾ ਹੈ। ਕਹਿੰਦਾ ਹੈ ਕੀ ਮੇਰੀਆਂ ਰੀਲਾਂ ਲੋਕੀ ਬਹੁਤ ਜਿਆਦਾ ਵੇਖਦੇ ਨੇ..ਅਤੇ ਮੈਨੂੰ ਪੈਸੇ ਆਉਂਦੇ ਨੇ.. ਮੈਂ ਕਿਹਾ ਦੁਰ ਫਿੱਟੇ ਮੂੰਹ ਇੱਦਾਂ ਦੀ ਕਮਾਈ ਦਾ.. ਮੈਂ ਕੀ ਕਰਾਂ ਯਾਰ ਨਾਂ ਕਿਸੇ ਨੂੰ ਦੱਸਣ ਜੋਗਾ ਕੀ.. ਮੈਂ ਮੁੰਡੇ ਦਾ ਵਿਆਹ ਕਰੂਗਾ ਜਾਂ ਕੁੜੀ ਦਾ। ਫਿਰ ਮੈਂ ਵੀ ਆਪਣੇ ਮਨ ਨਾਲ ਗੁੱਥਮ ਗੁੱਥੀ ਹੋਇਆ..ਮੇਰਾ ਧਿਆਨ ਚਾਈਨੀਜ਼ ਤੇ ਕੈਮੀਕਲ ਵਾਲਾ ਖਾਣਾ ਅਤੇ ਪੁਰਾਣੇ ਸਮੇਂ ਦੀਆਂ ਖੁਰਾਕਾਂ ਵੱਲ ਗਿਆ। ਜਿਵੇਂ ਕੀ ਨੱਬੇ-ਪਚੱਨਵੇ ਦੇ ਦਹਾਕੇ ਤੋਂ ਪਹਿਲਾਂ ਇਹੋ ਜਿਹਾ ਖਾਣ ਪੀਣ ਨਹੀਂ ਸੀ ਹੈਗਾ.. ਨਿਊਡਲ ,ਬਰਗਰ ,ਟਿੱਕੀਆਂ ,ਗੋਲ ਗੱਪੇ ,ਚਾਂਪਾਂ, ਮੌਮਸ ,ਸਪਰਿੰਗ ਰੋਲ,ਚਾਟ ਆਦੀ। ਅੱਜਕੱਲ ਰੇਹੜੀਆਂ ਦੁਕਾਨਾਂ ਤੇ ਇਹ ਸਭ ਚੀਜ਼ਾਂ ਖਾਣ ਲਈ ਔਰਤਾ,ਬੱਚੇ ਅਤੇ ਨੌਜਵਾਨਾਂ ਦੀ ਕਾਫੀ ਭਰਮਾਰ ਹੁੰਦਾ ਹੈ.. ਦੱਸਣ ਵਾਲੇ ਦੱਸਦੇ ਹਨ ਕੀ ਇਹਨਾਂ ਸਾਰੀਆਂ ਹੀ ਖਾਣ ਵਾਲੀਆਂ ਚੀਜ਼ਾਂ ਵਿੱਚ ਅਜੀਨੋਮੋਟੋ “ਇਕ ਪਦਾਰਥ ਪੈਂਦਾ ਹੈ।ਜੋ ਕਿ ਬਹੁਤ ਹੀ ਸਰੀਰ ਲਈ ਘਾਤਕ ਹੈ। ਇਹ ਅਜੀਨੋਮੋਟੋ ਸਰੀਰ ਅੰਦਰ ਜਾ ਕੇ ਹਾਰਮੋਨਸ” ਵਿਚ ਗੜਬੜ ਪੈਦਾ ਕਰਦਾ ਹੈ ਅਤੇ ਸਰੀਰ ਦੀਆਂ ਹੱਡੀਆਂ ਨੂੰ ਖੋਰਦਾ ਹੈ.. ਇਸ ਲਈ ਇਹ ਪਦਾਰਥ ਕਈਆਂ ਦੇਸ਼ਾਂ ਵਿੱਚ ਬੈਣ ਵੀ ਹੈ। ਇਹ ਕੈਮੀਕਲ ਵਾਲਾ ਫਾਸਟ ਫੂਡ ਵੀ ਗੇ” ਬਣਾਉਣ ਵਿੱਚ ਕਾਫੀ ਯੋਗਦਾਨ ਪਾ ਰਿਹਾ ਹੈ। ਕੁੱਝ ਕੁ ਦਹਾਕੇ ਪਹਿਲਾਂ ਖਾਣ ਪੀਣ ਬਹੁਤ ਹੀ ਸਾਦਾ ਹੁੰਦਾ ਸੀ।ਜਿਵੇਂ ਦੁੱਧ, ਦਹੀਂ, ਲੱਸੀ,ਘਰ ਦਾ ਮੱਖਣ, ਮੱਕੀ ਦੀ ਰੋਟੀ, ਬਾਜਰੇ ਦੀ ਰੋਟੀ,ਆਦੀ ਜਿਸਨੂੰ ਖਾਣ ਨਾਲ ਬੰਦੇ ਨੂੰ ਤਾਕਤ ਮਿਲਦੀ ਸੀ ਤੇ ਦਿਮਾਗ ਵੀ ਤੇਜ ਤਰਾਰ ਹੁੰਦੇ ਸੀ। ਮੇਰੇ ਹਿਸਾਬ ਨਾਲ ਬੱਚਿਆਂ ਨੂੰ ਗੇ ਬਣਾਉਣ ਵਿੱਚ ਅਜੋਕੇ ਸਮੇਂ ਦੀਆਂ ਮਾਂਵਾਂ ਵੀ ਕਾਫੀ ਰੋਲ ਨਿਭਾ ਰਹਿਆਂ ਨੇ।ਪਹਿਲਾਂ ਔਰਤ ਦਾ ਜਨੇਪਾ ਹੁੰਦਾ ਸੀ ਤਾ ਪਿੰਡ ਦੀ ਦਾਈ ਵੱਲੋਂ ਡੈਟਿੰਗ ਪਲੈਨ ਦਿੱਤਾ ਹੁੰਦਾ ਸੀ.. ਜਿਵੇਂ ਕੀ ਸੁੰਡ ਬਣਾ ਕੇ, ਜਵੈਨ ਰਿੰਨ ਕੇ, ਘਿਓ ਸ਼ੱਕਰ ਦੇਣਾ। ਰੋਟੀ ਬਣਾਉਣ ਅਤੇ ਖਾਣ ਵੇਲੇ ਰੱਬ ਦਾ ਨਾਮ ਲੈਣਾ ਤਾਂ ਜੋ ਹੋਣ ਵਾਲਾ ਬੱਚਾ ਹਰ ਪੱਖੋਂ ਤੰਦਰੁਸਤ ਹੋਵੇ,, ਪਰ ਹੁਣ ਪਹਿਲਾਂ ਨਾਲੋਂ ਸਭ ਕੁੱਝ ਉਲ਼ਟ ਹੈ ਕੁੱਝ ਨਵ ਵਿਆਹੀਆਂ ਕੁੜੀਆਂ ਆਪਣੀਆਂ ਸੱਸਾਂ ਮਾਵਾਂ ਦੇ ਕਹਿਣੇ ਤੋਂ ਬਾਹਰ ਹੋ ਕੇ.. ਆਪਣੇ ਜੀਭ ਦੇ ਚਸਕੇ ਲਈ ਕੈਮੀਕਲ ਵਾਲਾ ਗਲਤ ਪਦਾਰਥ ਖਾਂਦੀਆਂ..ਤੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਛੁਪਾਉਂਦੀਆਂ ਹਨ ਕੀ ਹਾਲੇ ਬੱਚਾ ਹੈ। ਪਰ ਨਹੀਂ ਸਮੇਂ ਸਮੇਂ ਨਾਲ ਸਾਨੂੰ ਆਪਣੇ ਖਾਣ ਪੀਣ ਅਤੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।ਤਾਂ ਜੋ ਇਹ ਇਹੇ ਗੇ”ਵਾਲੀ ਬਿਮਾਰੀ ਤੋਂ ਆਉਣ ਵਾਲੀ ਪੀੜੀ ਨੂੰ ਬਚਾਇਆ ਜਾ ਸਕੇ ਜੀ।।।
ਸਰਤਾਜ ਸਿੰਘ ਸੰਧੂ
ਪਿੰਡ ਰਣੀਕੇ ਜ਼ਿਲ੍ਹਾ ਅੰਮ੍ਰਿਤਸਰ
ਫੋਨ 9170000064
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



