ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 95922-82333:- ਕਰਮਜੀਤ ਚੀਮਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਚੌਥਾ ਸਲਾਨਾ ਘੋੜੇ-ਘੋੜੀਆਂ ਦੀਆਂ ਸਪੱਟਾ ਦੌੜਾਂ ਦਾ ਮੇਲਾ ਮਹਿਤਪੁਰ ਤੋਂ ਸ਼ਾਹਕੋਟ ਰੋਡ, ਪਿੰਡ ਬੁਲੰਦਾ, ਜ਼ਿਲ੍ਹਾ ਜਲੰਧਰ ਮਿਤੀ 24 ਮਈ 2026, ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਜਿਸ ਵਿੱਚ ਇਨਾਮ ਰੱਖੇ ਗਏ 1 ਤੋਂ 3 ਇਲੈਕਟ੍ਰੋਨਿਕ ਸਕੂਟਰੀ , ਚੌਥਾ= ਇੱਕ ਫਰਿੱਜ, 5ਵਾਂ = ਇੱਕ ਕੂਲਰ,6 ਵਾਂ ਸਾਇਕਲ , 7 ਤੋਂ 10 ਸਾਈਕਲ, 11 ਤੋਂ 15 = 3100 ਰੁਪਏ + ਕੱਪ, 16 ਤੋਂ 25 = 2100 ਰੁਪਏ + ਕੱਪ, ਨੋਟ – ਇਨਾਮਾਂ ਤੋਂ ਇਲਾਵਾ ਭਾਗ ਲੈਣ ਵਾਲੇ ਹਰੇਕ ਘੋੜੇ ਨੂੰ 1100 + ਕੱਪ ਦਿੱਤਾ ਜਾਵੇਗਾ। ਸਪੈਸ਼ਲ 5 ਲੱਕੀ ਕੂਪਨ ਡਰਾਅ ਕੱਢੇ ਜਾਣਗੇ। ਐਂਟਰੀ ਫੀਸ 200 ਰੁਪਏ ਹੋਵੇਗੀ। ਚਾਬਕਾਂ ਦਾ ਕੱਪ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਬੀਬੀਆਂ ਦੇ ਬੈਠਣ ਦਾ ਖਾਸ ਪ੍ਰਬੰਧ ਹੈ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਐਂਟਰੀਆਂ ਲਈ ਸੰਪਰਕ ਨੰਬਰ-98738-12000(ਲਾਲੀ ਹੇਅਰ ਕੇਨੈਡਾ)98782-32407 (ਕਰਮਜੀਤ ਚੀਮਾਂ), 98154-64841 (ਸੋਨੂੰ ਗਰੋਵਰ), 62805-05821 (ਗੋਪੀ ਕੰਗ ), 88378-22093 (ਸੁੱਖਾ ਸੰਧੂ ਸ਼ਾਮਪੁਰੀਆ )
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



