ਜੰਗਲ ਹੀ ਜੀਵਨ ਹੈ

(ਸਮਾਜ ਵੀਕਲੀ) ਜੰਗਲਾਂ ਤੋਂ ਬਿਨਾਂ ਕੋਈ ਜੀਅ ਨਹੀਂ ਸਕਦਾ। ਭਾਵੇਂ ਪੰਛੀ , ਜਾਨਵਰ ਜਾਂ ਇਨਸਾਨ ਕੋਈ ਵੀ ਹੋਵੇ ਜੰਗਲਾਂ ਤੋਂ ਬਿਨਾਂ ਕੋਈ ਜੀਅ ਨਹੀਂ ਸਕਦਾ। ਜੰਗਲ ਵਰਖਾ ਲਿਆਉਣ ਵਿੱਚ ਸਹਾਈ ਹੁੰਦੇ ਹਨ ਤੇ ਨਾਲ ਹੀ ਜਾਨਵਰਾਂ ਤੇ ਪੰਛੀਆਂ ਨੂੰ ਰਹਿਣ ਲਈ ਵੀ ਇੱਥੇ ਥਾਂ ਮਿਲਦੀ ਹੈ। ਜੰਗਲਾਂ ਤੋਂ ਸਾਨੂੰ ਜੜੀ – ਬੂਟੀਆਂ ਮਿਲਦੀਆਂ ਹਨ। ਇਹਨਾਂ ਤੋਂ ਪੂਰੀ ਦੁਨੀਆਂ ਨੂੰ ਆਕਸੀਜਨ ਵੀ ਮਿਲਦੀ ਹੈ। ਦੁਨੀਆਂ ਦੇ ਜੰਗਲ ਘੱਟਦੇ ਜਾ ਰਹੇ ਹਨ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹ ਗੱਲ ਸਾਡੇ ਅਧਿਆਪਕ ਜੀ ਨੇ ਸਾਨੂੰ ਸਮਝਾਈ। ਹਰਸਾਹਿਬ ਸਿੰਘ , ਜਮਾਤ ਤੀਸਰੀ ,  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ , ਪੰਜਾਬ। ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 9478561356

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਪਾਪੀ *
Next articleਲਾਲ ਝੰਡਾ