ਹੱਕਾਂ ਦੀ ਲੜਾਈ

ਜੋਗਿੰਦਰ ਸਿੰਘ ਸੰਧੂ

(ਸਮਾਜ ਵੀਕਲੀ)

ਜਿੱਥੇ ਕੋਈ ਬੰਦਾਂ ਚੜ੍ਹ ਨਾ ਸਕਿਆ
ਜਿੱਥੇ ਜਾਹ ਕੋਈ ਲੜ੍ਹ ਨਾ ਸਕਿਆ
ਉੱਸ ਜਗ੍ਹਾ ਸਿੰਘ ਜਾਹ ਦਹਾੜ੍ਹੇ ਸੀ

ਆਜਾਦੀ ਦੀ ਲੜਾਈ ਦੇ ਘੋਲ ਵਿੱਚ
ਅਲੜ੍ਹ ਉਮਰੇਂ ਚੜਦੀ ਜਵਾਨੀ ਵਿੱਚ
ਗੋਲੀਆਂ,ਗੋਲੇ ਲੈ ਛਾਤੀ ਤੇ ਠਾਰੇ ਸੀ

ਇਕ ਹੋਰ ਲੜਾਈ ਹੱਕਾਂ ਲੜਨ ਲੱਗੇ
ਦਿੱਲੀ ਵਿੱਚ ਵੀ ਝੱਡੇਂ ਸਿੰਘਾਂ ਨੇ ਗੱਡੇ
ਲਲਕਾਰ ਕਾਲੇ ਕਾਨੂੰਨਾਂ ਦੇ ਹੁਕਮ ਪਾੜੇ ਸੀ

27 ਨੂੰ ਰਲ ਮਿਲ ਇਕਜੁਟਤਾ ਦਿਖਾਈਏ
ਆਪਣੇ ਹੱਕਾਂ ਦੀ ਹੈ ਲੜਾਈ ਹਿੱਸਾ ਪਾਈਏ
ਸੰਧੂ ਕਲਾਂ ਮੁੱਲ ਹਮੇਸਾਂ ਸਿੰਘਾਂ ਨੇ ਉਤਾਰੇ ਸੀ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next article“ਚਿੱਠੀ ਬੰਬ” ਨਹੀਂ ਸਾਬਤ ਹੋਈ ਚਿੱਠੀ ਪਰ ਚਰਚਾ ‘ਚ ਹੈ ਫੂਲਕਾ ਦਾ ਚਿੱਠੀਨਾਮਾ!