ਪਝੰਤਰ ਸਾਲਾ ਆਜ਼ਾਦੀ

(ਸਮਾਜ ਵੀਕਲੀ)

ਕੁੱਤੇ ਪਹਿਨਣ ਉਨੀਂ ਕੱਪੜੇ
ਤੈਨੂੰ ਪਾਟੀਆਂ ਲੀਰਾਂ ।
ਸ਼ਾਤਰ ਲੋਕੀ ਆਖਣ ਇਹ ਹਨ
ਮੱਥਿਆਂ ਦੀਆਂ ਲਕੀਰਾਂ ।
ਸੱਤਰ ਸਾਲ ਤੋਂ ਉੱਪਰ ਹੋ ਗਏ
ਲੋਕ – ਰਾਜ ਨੂੰ ਆਇਆਂ ;
ਆ ਜਨਤਾ ਨੂੰ ਚੇਤਨ ਕਰੀਏ
ਆਪ ਲਿਖੇ ਤਕਦੀਰਾਂ ।

ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ ।
9914836037

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੋ-ਖੋ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਲੜਕੀਆਂ ਨੇ ਜਿੱਤਿਆ ਚਾਂਦੀ ਦਾ ਤਗਮਾ
Next articleਏਹੁ ਹਮਾਰਾ ਜੀਵਣਾ ਹੈ -151