ਫੌਜੀ ਰਾਜਪੁਰੀ ਦੀ ਧਾਰਮਿਕ ਵਾਰ ‘ਖਾਲਸਾ’ ਰਿਲੀਜ਼

ਰਾਜਪੁਰਾ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਆਪਣੀ ਬੁਲੰਦ ਆਵਾਜ਼, ਵਿਲੱਖਣ ਅੰਦਾਜ਼ ਤੇ ਉੱਚੇ ਲੰਮੇ ਕੱਦ-ਕਾਠ ਵਜੋਂ ਮਸ਼ਹੂਰ ਲੋਕ ਗਾਇਕ ਫੌਜੀ ਰਾਜਪੁਰੀ ਦੀ ਧਾਰਮਿਕ ਵਾਰ ‘ਖਾਲਸਾ’ ਦਾ ਆਡੀਓ ਰਿਲੀਜ਼ ਕਰ ਦਿੱਤੀ ਗਿਆ। ਜਿਸ ਬਾਰੇ ਇਸ ਦੇ ਰਚਨਾਕਾਰ ਪਾਲ ਮਰਦਾਂਪੁਰੀ ਨੇ ਦੱਸਿਆ ਕਿ ਖਾਲਸਾਈ ਆਨ, ਬਾਨ, ਸ਼ਾਨ ਤੇ ਜਾਹੋ-ਜਲਾਲ ਨੂੰ ਬਹੁਤ ਹੀ ਖੂਬਸੂਰਤੀ ਨਾਲ਼ ਪੇਸ਼ ਕਰਦੀ ਇਸ ਵਾਰ ਨੂੰ ਰਾਜਪੁਰੀ ਦੀ ਗੜ੍ਹਕਵੀਂ ਆਵਾਜ਼ ਮਿਲਣ ਨਾਲ਼ ਹੋਰ ਵੀ ‘ਸੋਨੇ ਤੇ ਸੁਹਾਗੇ’ ਵਾਲ਼ੀ ਗੱਲ ਹੋ ਗਈ। ਆਡੀਓ ਟਰੈਕ Sahib Asess Records SAR ਯੂ ਟਿਊਬ ਚੈਨਲ ‘ਤੇ ਸੁਣਿਆ ਜਾ ਸਕਦਾ ਹੈ ਅਤੇ ਵੀਡੀਓ ਵੀ ਜਲਦ ਹੀ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ ਜਾਵੇਗਾ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਜ਼ਤ
Next articleਬਦ ਕਿਸਮਤ ਲੋਕ