(ਸਮਾਜ ਵੀਕਲੀ) ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵਾਂ ਧਾਰਮਿਕ ਗੀਤ ( ਨਾਮ ਦਾ ਚੱਪੂ ) ਜਿਸ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ, ਇਸ ਪੋਸਟਰ ਰਿਲੀਜ਼ ਕਰ ਦਿਤਾ ਗਿਆ ਹੈ, ਇਸ ਨੂੰ ਗ੍ਰੇਟ ਚਮਾਰ ਇਟਰਨੈਸ਼ਨ ਸੰਸਥਾ ਦੇ ਯੌਰਪ ਵਿਖੇ ਪ੍ਰਧਾਨ ਗੀਤਕਾਰ ਕਮਲਜੀਤ ਮੰਢਾਲੀ ਵਾਲਾ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਵੀਡੀਓ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤੀ ਗਈ ਹੈ, ਇਸ ਗੀਤ ਨੂੰ 15 ਜਨਵਰੀ ਨੂੰ ਕੌਰ ਸਿਸਟਰਜ਼ ਚੈਨਲ ਵਲੋਂ ਰਿਲੀਜ਼ ਕੀਤਾ ਜਾਵੇਗਾ, ਇਸ ਲਈ ਸਹਿਯੋਗ ਗ੍ਰੇਟ ਚਮਾਰ ਇਟਰਨੈਸ਼ਨ ਸੰਸਥਾਂ, ਸੰਸਥਾਂ ਦੇ ਚੇਅਰਮੈਨ ਦਵਿੰਦਰ ਹੀਰਾ, ਕੁਲਵਿੰਦਰ ਮਾਹੀ, ਵਿਜੈ ਸਰੋਆ, ਗਾਇਕਾ ਬੇਬੀ ਏ ਕੌਰ, ਚਾਂਦੀ ਥੰਮਣ ਵਾਲੀਆ, ਸੰਜੀਵ ਬਾਠ, ਕੁਲਵੰਤ ਸਰੋਆ, ਗਗਨਦੀਪ ਸਰੋਆ, ਰਣਵੀਰ ਬੇਰਾਜ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj