HOME ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਜੀ ਨੂੰ ਗਹਿਰਾ ਸਦਮਾ ਵੱਡੇ ਭਰਾ ਦਰਸ਼ਨ ਸਿੰਘ...

ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਜੀ ਨੂੰ ਗਹਿਰਾ ਸਦਮਾ ਵੱਡੇ ਭਰਾ ਦਰਸ਼ਨ ਸਿੰਘ ਬੋਪਾਰਾਏ ਫ਼ੌਜੀ ਦਾ ਹੋਇਆ ਦਿਹਾਂਤ :- ਗੀਤਕਾਰ ਚਮਕੌਰ ਥਾਂਦੇਵਾਲਾ

2
ਫ਼ਰੀਦਕੋਟ (ਸਮਾਜ ਵੀਕਲੀ)  ਸੰਗੀਤਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਜੀ ਨੂੰ ਓਸ ਵੇਲ਼ੇ ਗਹਿਰਾ ਦੁੱਖ ਲੱਗਿਆ ਜਦੋਂ ਉਹਨਾਂ ਦਾ ਵੱਡਾ ਭਰਾ ਦਰਸ਼ਨ ਸਿੰਘ ਬੋਪਾਰਾਏ ਫ਼ੌਜੀ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਆਖ ਗਿਆ। ਦਰਸ਼ਨ ਸਿੰਘ ਬੋਪਾਰਾਏ ਜੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਚੱਲਦੇ ਇਲਾਜ਼ ਦੌਰਾਨ ਹੀ ਦਰਸ਼ਨ ਸਿੰਘ ਬੋਪਾਰਾਏ ਜੀ ਨੇ ਹਸਪਤਾਲ ਵਿੱਚ ਹੀ ਲਏ ਆਖ਼ਰੀ ਸਾਹ।  ਦਰਸ਼ਨ ਸਿੰਘ ਬੋਪਾਰਾਏ ਜੀ ਦਾ ਬੇਵਕਤੇ ਇਸ ਸੰਸਾਰ ਤੋਂ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਹੀ ਅਸਹਿ ਦੁੱਖ ਦੀ ਗੱਲ ਹੈ ਉਥੇ ਹੀ ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਜੀ ਨੂੰ ਵੀ ਗਹਿਰਾ ਦੁੱਖ ਲੱਗਿਆ ਹੈ।  ਦਰਸ਼ਨ ਸਿੰਘ ਬੋਪਾਰਾਏ ਜੀ ਦੇ ਪਰਿਵਾਰ ਅਤੇ ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਜੀ ਦੇ ਨਾਲ਼ ਦੁੱਖ ਸਾਂਝਾ ਕਰਦਿਆਂ ਸੰਗੀਤਕ ਖੇਤਰ ਦੇ ਪ੍ਰਸਿੱਧ ਗੀਤਕਾਰ ਪ੍ਰੀਤ ਕਾਲਝਰਾਣੀ ਜੀ, ਬੂਟਾ ਭਾਈ ਰੂਪਾ, ਗੀਤਾ ਦਿਆਲਪੁਰਾ, ਸ਼ੀਰਾ ਜੰਡਵਾਲ਼ਾ, ਅਮਰੀਕ ਤਲਵੰਡੀ, ਸੇਖ਼ੋਂ ਜੰਡ ਵਾਲ਼ਾ, ਬੱਬੂ ਘੁੜਿਆਣਾ, ਚਮਕੌਰ ਥਾਂਦੇਵਾਲਾ, ਪਰਗਟ ਸਿੰਘ ਸੰਧੂ ਮਰਾੜ੍ਹ, ਮਿੰਟੂ ਮੁਕਤਸਰ, ਗੁਰਾਂਦਿੱਤਾ ਸੰਧੂ, ਸੇਵਕ ਬਰਾੜ ਖੋਖਰ, ਅਮਰਜੀਤ ਸਿੰਘ ਫ਼ੌਜੀ, ਬੇਦੋਸ਼ ਨੰਦਗੜ੍ਹ, ਰਮਨ ਸੇਖੋਂ, ਨਾਟੀ ਗੋਨੇਆਣਾ, ਕੁਲਵੀਰ ਧੰਮੂ ਝੋਟੀਵਾਲਾ, ਸੇਵਾ ਸਿੰਘ ਨੌਰਥ, ਬੂਟਾ ਘੋਲੀਆ, ਸੋਨੂੰ ਦੌਲਤਪੁਰੀਆ, ਸੋਨੂੰ ਦੂਲੋਵਾਲ, ਬਲਜੀਤ ਮਚਰਾਂਵਾ, ਸ਼ਿੰਦਰ ਸਮਰਾ ਜੰਡਵਾਲਾ, ਜਸਵੀਰ ਸ਼ਰਮਾ ਦੱਦਾਹੂਰ, ਸ਼ਿਵ ਨਾਥ ਦਰਦੀ ਫ਼ਰੀਦਕੋਟ, ਬਲਦੇਵ ਇਕਵੰਨ, ਕੁਲਵੰਤ ਸਰੋਤਾ, ਹਰਦੇਵ ਹਮਦਰਦ, ਹੈਪੀ ਭੀਟੀਵਾਲਾ, ਭਿੰਦੇ ਸ਼ਾਹ ਰਾਜੋਵਾਲੀਆ, ਹੈਪੀ ਰੰਦੇਵ, ਦਿਲਬਾਗ਼ ਹੁੰਦਲ, ਰਸ਼ਪਾਲ ਉੱਪਲ, ਸੁਖਪਾਲ ਪਾਲੀ, ਪਿੰਦਰ ਰਾਜਸਥਾਨੀ, ਹਰਪ੍ਰੀਤ ਰਾਜਸਥਾਨੀ, ਭੋਲ਼ਾ ਯਮਲਾ, ਸਰਗਮ ਸੋਹੀ, ਇੰਦਰ ਮਾਨ, ਬਲਵਿੰਦਰ ਮਾਨ, ਜੀਤ ਯੋਗੀ, ਸ਼ਾਨ ਦਿਲਰਾਜ, ਸਤਵੀਰ ਚਹਿਲ, ਸਿੱਧੂ ਜਗਤਾਰ, ਸੈਮੀ ਰਜਪੁਰੀਆ, ਜੱਸ ਸਮਾਘ, ਜਸਪਾਲ ਜੱਸੀ, ਮੁਮਤਾਜ਼ ਗਿੱਲ, ਦੀਪ ਧਾਲ਼ੀਵਾਲ, ਦੀਪ ਮਾਨ, ਪਾਲਾ ਮੋਠਾਂਵਾਲਾ, ਗਿੱਲ ਅਖਾੜੇ ਵਾਲਾ, ਚੰਨੀ ਰੁਪਾਣਾ, ਸੱਤਾ ਮੱਤਾ, ਪ੍ਰਡਿਊਸਰ ਕਾਕਾ ਫੂਲ ਵਾਲ਼ਾ, ਗੁਰਪ੍ਰੀਤ ਸਿੰਘ ਫ਼ੌਜੀ ਖੋਖਰ, ਸੰਗੀਤਕ ਪੱਤਰਕਾਰ ਗੁਰਬਾਜ਼ ਗਿੱਲ, ਨਿੰਦਰ ਪਾਲ ਕੋਟਲੀ, ਕਰਮ ਸੰਧੂ, ਮਹਿੰਦਰ ਸਿੰਘ ਝੱਮਟ, ਬੇਅੰਤ ਸਿੰਘ ਰੋਹਟੀ ਖ਼ਾਸ, ਪਾਲ ਜਲੰਧਰੀ, ਕੈਮਰਾਮੈਨ ਪੱਪਾ ਪੰਨੂ, ਜਗਸੀਰ ਸਿੰਘ ਲੁਹਾਰਾ, ਸ਼ਿੰਦਾ ਧਾਲ਼ੀਵਾਲ ਕੁਰਾਈ ਵਾਲਾ, ਛਿੰਦਰਪਾਲ ਸਿੰਘ ਤਾਮਕੋਟ, ਸੁਖਵਿੰਦਰ ਬਰਾੜ ਕਿਲੀ ਨਿਹਾਲ ਸਿੰਘ ਵਾਲਾ, ਸ਼ਮਸ਼ੇਰ ਝੱਜ, ਬਲਤੇਜ ਸਰਾਂ, ਕੁਲਵਿੰਦਰ ਸਿੰਘ ਗ੍ਰੰਥੀ ਮੁਕਤਸਰ, ਜਸਵਿੰਦਰ ਸਿੰਘ ਮੜਾਕ ਆਦਿ ਮਹਾਨ ਸਖਸ਼ੀਅਤਾਂ ਨੇ ਦੁੱਖ ਪ੍ਰਗਟਾਇਆ। ਵਾਹਿਗੁਰੂ ਜੀ ਦੇ ਅੱਗੇ ਇਹ ਅਰਦਾਸ ਵੀ ਕੀਤੀ ਕਿ ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਹੜੇ ਨਸ਼ਾ ਤਸਕਰ ਅੱਜ ਵਰ੍ਹਦੀ ਅੱਗ ਵਿੱਚ ਪੁਲਿਸ ਵਾਲਿਆਂ ਉੱਤੇ ਹਮਲਾ ਕਰ ਸਕਦੇ ਹਨ, ਉਹ ਆਮ ਦਿਨਾਂ ਵਿੱਚ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ
Next articleਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵੱਲੋਂ ਲਗਾਇਆਂ ਵਿਸਾਲ ਖੂਨਦਾਨ ਕੈਂਪ