ਮਸ਼ਹੂਰ ਫਿਲਮ ਨਿਰਦੇਸ਼ਕ ਰਾਕੇਸ਼ ਕੁਮਾਰ ਦਾ ਦੇਹਾਂਤ

ਮੁੰਬਈ (ਸਮਾਜ ਵੀਕਲੀ) : ਮਸ਼ਹੂਰ ਹਿੰਦੀ ਫਿਲਮ ਨਿਰਦੇਸ਼ਕ ਰਾਕੇਸ਼ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਮਿਤਾਭ ਬੱਚਨ ਨਾਲ ਫਿਲਮਾਂ ‘ਮਿਸਟਰ ਨਟਵਰਲਾਲ, ਖੂਨ ਪਸੀਨਾ, ਦੋ ਔਰ ਦੋ ਪਾਂਚ ਅਤੇ ਯਾਰਾਨਾ ਬਣਾਈਆਂ ਸਨ। ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਵੀਰਵਾਰ ਨੂੰ ਫਿਲਮ ਨਿਰਮਾਤਾ ਦੀ ਮੌਤ ਹੋ ਗਈ। ਉਹ 81 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਧੀ ਤੇ ਪੁੱਤ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ਪੁਲੀਸ ਨੇ ਡੇਰਾ ਮੁਖੀ ਦੀ ਸੁਰੱਖਿਆ ਪੁਖ਼ਤਾ ਕੀਤੀ
Next articleਫ਼ਿਰੋਜ਼ਪੁਰ: ਰਾਧਾ ਸੁਆਮੀ ਸਤਿਸੰਗ ਘਰ ਦੀ ਕੰਧ ’ਤੇ ਲਿਖੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ