ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਐਫ ਐਸ ਸੀ ਆਦਰਸ਼ ਸਕੂਲ ਜੰਡਿਆਲਾ ਵਿਖੇ ਸਕੂਲ ਦੇ ਬੱਸ ਟਰਾਂਸਪੋਰਟਰਾਂ ਦੁਆਰਾ ਬੱਚਿਆਂ ਲਈ ਦੋ ਵਾਟਰ ਕੂਲਰਾਂ ਦੀ ਸੇਵਾ ਕੀਤੀ ਗਈ। ਕਿਉਕਿ ਗਰਮੀਆਂ ਹੋਣ ਕਾਰਣ ਬੱਚਿਆਂ ਨੂੰ ਠੰਡੇ ਪੀਣ ਵਾਲੇ ਪਾਣੀ ਦੀ ਬਹੁਤ ਘਾਟ ਸੀ ।ਇਸ ਮੌਕੇ ਤੇ ਹਾਜ਼ਰ ਐਸ. ਐਮ. ਸੀ.ਕਮੇਟੀ ਮੈਂਬਰ ਜਸਵਿੰਦਰ ਮਹਿੰਮੀ,ਸਕੂਲ ਪ੍ਰਿੰਸੀਪਲ, ਅਤੇ ਅਧਿਆਪਕਾਂ ਨੇ ਟਰਾਂਸਪੋਰਟਾਂ ਦਾ ਧੰਨਵਾਦ ਕੀਤਾ ।ਮੋਕੇ ਤੇ ਸਕੂਲ ਪ੍ਰਿੰਸੀਪਲ ਸ਼੍ਰੀ ਅਮਿਤ ਕੌਸਲ, ਐਸ.ਐਮ.ਸੀ.ਪ੍ਧਾਨ ਸ਼੍ਰੀ ਨਰੇਸ਼ ਕੁਮਾਰ , ਮੈਂਬਰ ਸ਼੍ਰੀ ਟਰਾਂਸਪੋਰਟਰ ਕੁਲਦੀਪ ਸਿੰਘ,ਸੁਲੱਖਣ ਸਿੰਘ,ਰਾਜ ਕੁਮਾਰ,ਕਸ਼ਮੀਰ ਸਿੰਘ, ਜਗੀਰ ਸਿੰਘ,ਗੁਰਨਾਮ ਸਿੰਘ,ਜੀਤਾ, ਪ੍ਰਿਤਪਾਲ ਸਿੰਘ ਅਤੇ ਨਵਜੋਤ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



