HOME ਪਿੰਡ ਬਾੜੀਆਂ ਕਲਾਂ ਵਿਖੇ ਬਸਪਾ ਨਾਲ ਜੁੜਨ ਦਾ ਸੱਦਾ ਦਿੱਤਾ –ਯੱਸ਼ ਭੱਟੀ

ਪਿੰਡ ਬਾੜੀਆਂ ਕਲਾਂ ਵਿਖੇ ਬਸਪਾ ਨਾਲ ਜੁੜਨ ਦਾ ਸੱਦਾ ਦਿੱਤਾ –ਯੱਸ਼ ਭੱਟੀ

 ਚੱਬੇਵਾਲ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਹਲਕਾ ਚੱਬੇਵਾਲ ਦੇ ਪਿੰਡ ਬਾੜੀਆ ਕਲਾਂ ਦੀਆਂ ਕਲੋਨੀਆਂ ਚ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਮੀਟਿੰਗ ਹੋਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ ਨੇ ਆਪਣੇ ਵਿਚਾਰਾਂ ਚ ਨਸ਼ਿਆਂ,ਬੇਰੁਜ਼ਗਾਰੀ,ਪੜ੍ਹਾਈ ਦੇ ਮੁਦੇ ਤੇ ਵਿਚਾਰ ਰੱਖੇ ਅਤੇ ਬਸਪਾ ਨਾਲ ਜੁੜਨ ਦਾ ਸੱਦਾ ਦਿਤਾ। ਟੀਮ ਚ ਸ਼੍ਰੀ ਕੁਲਦੀਪ ਬਾੜੀਆਂ ਬੀ ਵੀ ਐਫ ਨੇ ਸਟੇਜ ਦਾ ਸੰਚਾਲਨ ਕੀਤਾ, ਸ ਅਮਨਦੀਪ ਸਿੰਘ ਸਿੱਧੂ, ਸ਼੍ਰੀ ਰਾਜਵਿੰਦਰ ਜਿਲਾ ਸਕੱਤਰ, ਸ ਸਤਪਾਲ ਸਿੰਘ ਵਾਇਸ ਪ੍ਧਾਨ, ਸ਼੍ਰੀ ਪ੍ਰਕਾਸ਼ ਜਨਰਲ ਸਕੱਤਰ,ਸ਼੍ਰੀ ਤਰਲੋਚਨ ਸ਼ਰੀਫ ਜੀ ਨੇ ਵਡਮੁੱਲੇ ਵਿਚਾਰ ਰੱਖੇ। ਬਹੁਤ ਧੰਨਵਾਦ ਡਾ ਰਮੇਸ਼ ਕੁਮਾਰ ਜੀ,ਹੈਪੀ ਜੀ,ਪ੍ਰਦੀਪ ਕੁਮਾਰ ਜੀ ਸ ਜਗਤਾਰ ਸਿੰਘ ਜੀ ਦਾ ਜਿਹਨਾ ਨੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਫ਼ ਐਸ ਸੀ ਆਦਰਸ਼ ਸਕੂਲ ਜੰਡਿਆਲਾ ਵਿਖੇ ਸਕੂਲ ਦੇ ਬੱਸ ਟਰਾਂਸਪੋਰਟ ਨੇ ਦੋ ਕੂਲਰ ਦਾਨ ਕੀਤੇ
Next articleਬਾਲ ਕਹਾਣੀ : ਕੋਸ਼ਿਸ਼ ਤਾਂ ਕਰੀਏ….