ਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਤੇ ਡਿਜੀਟਲ ਮੀਡੀਏ ਦਾ ਕੀਤਾ ਧੰਨਵਾਦ

ਫਿਲੌਰ, ਅੱਪਰਾ (ਜੱਸੀ)-ਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਅੱਜ ਪ੍ਰਿੰਟ ਤੇ ਡਿਜੀਟਲ ਮੀਡੀਏ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਮਹਿੰਦਰ ਸੂਦ ਤੋਂ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਤੱਕ ਦੀ ਸਫ਼ਰ ਵਿੱਚ ਅਹਿਮ ਭੂਮਿਕਾ  ਪ੍ਰਿੰਟ ਤੇ ਡਿਜੀਟਲ ਮੀਡੀਆ ਨੇ ਨਿਭਾਈ ਹੈ। ਸੱਭ ਤੋਂ ਪਹਿਲਾਂ ਸਤਪਾਲ ਸਾਹਲੋਂ ਜੀ ਨੇ ਮੇਰੀਆਂ ਨਜ਼ਮਾਂ “ਸਪਤਾਹਿਕ ਬੇਗਮਪੁਰਾ ਸ਼ਹਿਰ” ਪੱਤ੍ਰਿਕਾ ਤੇ “ਚਾਨਣ-ਮੁਨਾਰਾ” ਪੰਜਾਬੀ ਆਨ-ਲਾਈਨ ਅਖ਼ਬਾਰ ਵਿੱਚ ਛਪਵਾ ਦਿੱਤੀਆਂ।ਉਸ ਤੋਂ ਬਾਅਦ ਮੇਰੇ ਕਾਲਜ ਵਿੱਚ ਸਹਿਪਾਠੀ ਰਹੇ ਮੇਰੇ ਮਿੱਤਰ ਪੱਤਰਕਾਰ ਵੀਰ ਦੀਪਾ ਅੱਪਰਾ
ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਮੇਰੀਆਂ ਨਜ਼ਮਾਂ ਨੂੰ ਵੱਖ ਵੱਖ ਅਖਬਾਰ ਰਾਹੀਂ ਪਾਠਕਾਂ ਤੱਕ ਪਹੁੰਚਾਇਆ। ਜਿਸ ਵਿੱਚ ਕਈ ਅਖਬਾਰ ਸਮਾਜ “ਵੀਕਲੀ ਯੂ ਕੇ”, “ਦੇਸ਼ ਦੁਆਬਾ”, ਪੰਜਾਬੀ ਸਪੈਕਟ੍ਰਮ ਸਰਵਿਸ, ਸਮਾਜ ਨਿਊਜ਼ ਵੀਕਲੀ, “ਇਕੁਐਲਿਟੀ ਐਂਡ ਜਸਟਿਸ”, ਪੰਜਾਬੀ ਸਾਂਝ, ਅੱਜ ਦੀ ਆਵਾਜ਼, ਪੰਜਾਬੀ ਜਾਗਰਣ, ਨਾਇਕ ਹੈਡਲਾਈਨਜ਼, ਫਿਲੌਰ ਲਾਈਵ, ਲਿਸ਼ਕਾਰਾ ਟਾਈਮਜ਼, ਦੇਸ਼ ਦੁਨੀਆ, ਅਖ਼ਬਾਰਾਂ ਵਿੱਚ
ਛਪਵਾਇਆ।ਆਪ ਸਭ ਦਾ ਸ਼ੁਕਰਗੁਜ਼ਾਰ ਰਹਾਂਗਾ ਜੀ।ਦੀਪੇ ਵੀਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਮੈਨੂੰ ਮਹਿੰਦਰ ਸਿੰਘ ਝੱਮਟ ਵੀਰ ਨੇ “ਪਰਦੇਸੀ ਮੈਗਜ਼ੀਨ” ,ਕੋਹਿਨੂਰ ਟਾਈਮਜ਼ ਜਰਮਨੀ ਅਖਬਾਰ, ਤੇ ਪੰਜਾਬ ਬੋਲਿਆ ਅਖਬਾਰ ਵਿੱਚ ਛਾਪ ਕੇ ਮਾਣ ਬਖਸ਼ਿਆ ਹੈ। ਝੱਮਟ ਵੀਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ।ਹੋਰ ਵੀ ਬਹੁਤ ਸਾਰੇ ਅਖ਼ਬਾਰ ਮੈਗਜ਼ੀਨ ਵੀ ਮੈਨੂੰ ਮਾਣ ਬਖਸ਼ ਰਹੇ ਨੇ ਜਿਸ ਵਿੱਚ “ਸਮਾਰਟ ਨਿਊਜ਼ ਇਟਲੀ”, ਸਾਹਿਤ ਸਿਰਜਣਾ, ੳਅੲ ਅਦਬੀ ਕਿਰਨਾਂ, ਕਾਵਿ ਸੰਸਾਰ, ਸ਼ਬਦ ਕਾਫ਼ਲਾ, ਕਰੂੰਬਲਾਂ ਨਿਊਜ਼, ਆਵਾਜ਼-ਏ-ਅਵਾਮ, ਗੁਰਮੁਖੀ ਦੇ ਵਾਰਿਸ, ਕਲਮਾਂ ਦੇ ਰੰਗ, ਪਿੰਡੋ ਡਾਕਾਂ ਆਈਆਂ, ਜਨ ਪੰਜਾਬੀ ਨਿਊਜ਼, ਵਰਲਡ ਪੰਜਾਬੀ ਟਾਈਮਜ਼, ਕੌਮੀ ਸਵਤੰਤਰ ਕਾਵਿ ਸਾਂਝਾਂ, ਪਾਲ ਜਲੰਧਰੀ ਪੰਜਾਬ ਤੋਂ ਦੁਬਈ, ਡੇਲੀ ਟਾਈਮ ਨਿਊਜ਼(ਸਾਹਿਤ), ਪੀਂਘਾਂ ਸੋਚ ਦੀਆਂ ਮੈਗਜ਼ੀਨ,
7 ਰਿਵਰ ਟਾਈਮਜ਼, ਸਤਰੰਗੀ ਪੀਂਘ, ਪੰਜਾਬੀ ਵਿਰਾਸਤ ਟੀ ਵੀ, ਪੰਚਾਇਤ ਹੈੱਡਲਾਈਨਜ਼, ਸ਼ਿਵਾਲਿਕ ਨਿਊਜ਼, ਜੇ ਪੀ ਨਿਊਜ਼ ਦੁਬਈ, ਲਫ਼ਜ਼ਾਂ ਦੇ ਹਾਣੀ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ, ਟਾਈਮ ਟੀ ਵੀ ਪੰਜਾਬ, ਟਰੇਂਡਿੰਗ ਫਿਲੌਰ ਨਿਊਜ਼, ਕਲਮਾਂ ਦਾ ਕਾਫ਼ਲਾ, ਸਾਹਿਤਧਾਰਾ ਯੂ ਐਸ ਏ, ਪੰਜਾਬੀ ਵਰਲਡ ਵਾਇਡ, ਏਕਤਾ ਲਹਿਰ, ਫਸ਼ਟ ਐਂਡ ਫਾਸਟ ਨਿਊਜ਼,ਰੂਹਦਾਰੀ ਸਾਂਝ, ਸਹਿਬਾਜ਼ਪੁਰ ਟਾਈਮਜ਼, ਰਾਮੇਆਣਾ ਸੱਥ, ਆਦਿ ਅਖਬਾਰ ਮੈਗਜ਼ੀਨ ਸ਼ਾਮਿਲ ਹਨ। ਲੇਖਕ ਸੂਦ ਵਿਰਕ ਨੇ ਕਿਹਾ ਮੈ ਪ੍ਰਿੰਟ ਤੇ ਡਿਜੀਟਲ ਮੀਡੀਏ ਸ਼ੁਕਰਗੁਜ਼ਾਰ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਥਾਣਾ ਫਿਲੌਰ ਪੁਲਿਸ ਵੱਲੋਂ ਲੁੱਟ ਖੋਹ ਦੀਆ ਵਾਰਦਾਤਾਂ ਕਰਨ ਵਾਲੇ 03 ਸਨੈਚਰਾਂ ਨੂੰ 6 ਖੋਹ ਕੀਤੇ ਮੋਬਾਇਲ ਸਮੇਤ ਕੀਤਾ ਕਾਬੂ 
Next articleਦੋ ਮਿੰਨੀ ਕਹਾਣੀਆਂ