ਉੱਘੇ ਸਮਾਜਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਨੂੰ ਮਿਲਣ ਜਾ ਰਿਹਾ ਹੈ ‘ਰਾਜ ਪੁਰਸਕਾਰ’

ਸ਼ਿਵਨਾਥ ਦਰਦੀ
ਫ਼ਰੀਦਕੋਟ (ਸਮਾਜ ਵੀਕਲੀ) ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵਿਖੇ ਸਕਿਉਰਟੀ ਗਾਰਡ ਦੀ ਨੌਕਰੀ ਕਰਦੇ ਤੇ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਤੇ ਸੰਸਥਾਪਕ ਸ਼ਿਵਨਾਥ ਦਰਦੀ ਦੀਆਂ ਲਗਾਤਾਰ ਖੂਨਦਾਨ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋ 10 ਅਕਤੂਬਰ ਨੂੰ ਹੋ ਰਹੇ , ਰਾਜ ਪੱਧਰੀ ਸਮਾਗਮ ਦੌਰਾਨ ‘ਰਾਜ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ।
   ਉਹ ਪਿਛਲੇ ਲੰਬੇ ਸਮੇ ਤੋ ‘ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ, ਸ੍ਰ ਜਸਵਿੰਦਰ ਸਿੰਘ ਮੈਮੋਰੀਅਲ ਸੁਸਾਇਟੀ ਫ਼ਰੀਦਕੋਟ, ਸਾਂਝ ਬਲੱਡ ਵੈਲਫੇਅਰ ਸੁਸਾਇਟੀ ਫ਼ਰੀਦਕੋਟ , ਕ੍ਰਿਸ਼ਨਾਵੰਤੀ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ, ਪੀ.ਬੀ.ਜੀ ਵੈਲਫੇਅਰ ਕਲੱਬ ਕੋਟਕਪੂਰਾ ਤੇ ਹੋਰ ਖੂਨਦਾਨ ਕੈਂਪਾਂ ਵਿੱਚ ਅਪਣਾ ਯੋਗਦਾਨ ਲਗਾਤਾਰ ਪਾ ਰਹੇ ਹਨ।
 ਇਸ ਸਮੇ ਉਘੇ ਸਮਾਜਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਨਾਲ ਬਾਲੀਵੁੱਡ ਜਰਨਲਿਸਟ ਪਰਮਜੀਤ ਫ਼ਰੀਦਕੋਟ, ਐਡੋਵਕੇਟ ਮਹੀਪਇੰਦਰ ਸਿੰਘ ਸੇਵਾਦਾਰ ਤੇ ਕਮੇਟੀ ਮੈਂਬਰ ਬਾਬਾ ਫ਼ਰੀਦ ਸੰਸਥਾਵਾਂ , ਸਮਾਜਸੇਵੀ ਤੇ ਸਾਹਿਤਕਾਰ ਜਸਵੰਤ ਸਿੰਘ ਕੁਲ, ਗੁਰਚਰਨ ਸਿੰਘ (ਚੰਨਾ ਸੰਧੂ) ਯੂਥ ਅਕਾਲੀ ਦਲ ,ਬਲਪ੍ਰੀਤ ਸਿੰਘ ਗਿੱਲ, ਹਰਜਿੰਦਰ ਲਾਲ, ਅਸ਼ੋਕ ਕੁਮਾਰ, ਪ੍ਰਧਾਨ ਸੁਖਵਿੰਦਰ ਸਿੰਘ ਗਿੱਲ,ਰਾਜੀਵ ਸਰਮਾਂ, ਪ੍ਰਧਾਨ ਲਾਭ ਸਿੰਘ ਬਰਾੜ ਸਕਿਉਰਟੀ ਗਾਰਡ, ਰਣਜੀਤ ਸਿੰਘ ਗੋਲੇਵਾਲਾ ,ਅਸ਼ੋਕ ਕੌਸ਼ਲ , ਪ੍ਰੇਮ ਚਾਵਲਾ ਪੰਜਾਬ ਪੈਨਸ਼ਨਰ ਆਗੂ, ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਸੁਖਵੀਰ ਸਿੰਘ ਰੱਤੀ ਰੋੜੀ,ਪੱਤਰਕਾਰ ਧਰਮ ਪ੍ਰਵਾਨਾ, ਲੋਕ ਗਾਇਕ ਰਾਜ ਗਿੱਲ ਭਾਣਾ, ਲੋਕ ਗਾਇਕਾ ਸਰਬਜੀਤ ਕੌਰ, ਮਨਜੀਤ ਸਿੰਘ, ਕਸ਼ਮੀਰ ਮਾਨਾ , ਜਸਵਿੰਦਰ ਜੱਸ, ਸਰਬਿੰਦਰ ਸਿੰਘ ਬੇਦੀ , ਗਿਆਨੀ ਮੁਖਤਿਆਰ ਸਿੰਘ ਵੰਗੜ, ਜਸਵੀਰ ਫੀਰਾ, ਸਿਕੰਦਰ ਚੰਦਭਾਨ,ਸੁਖਬੀਰ ਬਾਬਾ,ਪ੍ਰੀਤ ਭਗਵਾਨ,ਕੁਲਵਿੰਦਰ ਵਿਰਕ, ਅਸ਼ੀਸ਼ ਕੁਮਾਰ ਭੱਟੀ, ਬਲਕਾਰ ਸਿੰਘ ਸਹੋਤਾ, ਗੁਰਮੀਤ ਰਾਜ, ਰਣਜੀਤ ਬਿੱਟਾ,ਚਰਨਜੀਤ ਸਿੰਘ, ਨਿਰਮਲ (ਸੋਨੂੰ) ਸਹਾਇਕ ਡਾਇਰੈਕਟਰ ਪਾਲੀਵੁੱਡ, ਇੰਜ.ਬਲਵੰਤ ਗੱਖੜ,ਐਡਵੋਕੇਟ ਪ੍ਰਦੀਪ ਕੁਮਾਰ, ਸਾਬਕਾ ਪ੍ਰਿੰਸਪੀਲ ਨਵਰਾਹੀ ਘੁਗਿਆਣਵੀ, ਜਗੀਰ ਸੱਧਰ ,ਪੱਤਰਕਾਰ ਵਿਜੈ ਸੈਰੀ,ਹਰਸੰਗੀਤ ਸਿੰਘ ਗਿੱਲ, ਅਦਾਕਾਰ ਤੇ ਡਾਇਰੈਕਟਰ ਰਾਜ ਧਾਲੀਵਾਲ, ਇਕਬਾਲ ਇਕਬਾਲ ਘਾਰੂ , ਪਾਲ ਸਿੰਘ ਪਾਲ ਆਦਿ ਨੇ ਖੁਸੀ ਜ਼ਾਹਿਰ ਕੀਤੀ ਤੇ ਸੁੱਭਕਾਮਨਾਵਾਂ ਦਿੱਤੀਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਸਟਰ ਵਿਨੋਦ ਕੁਮਾਰ ਸਾਬਕਾ ਪੰਚ ਅੱਪਰਾ ਦੇ ਵਾਰਡ ਨੰਬਰ 3 ਤੋਂ ਪੰਚੀ ਲਈ ਮਜਬੂਤ ਦਾਅਵੇਦਾਰ
Next articleHaryana Election Result: ਸਿਆਸਤ ਦੇ ਦੰਗਲ ‘ਚ ਵਿਨੇਸ਼ ਨੇ ਲਹਿਰਾਇਆ ਜਿੱਤ ਦਾ ਝੰਡਾ; ਇੱਕ ਕਲਿੱਕ ਵਿੱਚ ਜਾਣੋ ਕੌਣ ਜਿੱਤਿਆ ਤੇ ਕੌਣ ਪਿੱਛੇ?