HOMEਖ਼ਬਰਾਂਪੰਜਾਬੀ ਪੰਜਾਬ ਚੋਣਾਂ ਦੇੇ ਸ਼ੁਰੂਆਤੀ ਰੁਝਾਨ: ਆਪ 51, ਕਾਂਗਰਸ 30, ਭਾਜਪਾ 5 ਤੇ ਅਕਾਲੀ ਦਲ 12 ਸੀਟਾਂ ’ਤੇ ਅੱਗੇ 10/03/2022 ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਚੋਣਾਂ ਦੇ ਸ਼ੁਰੂਆਤੀ ਰੁਝਾਨ ਵਿੱਚ ਆਪ 51, ਕਾਂਗਰਸ 30, ਭਾਜਪਾ 5 ਤੇ ਸ਼੍ਰੋਮਣੀ ਅਕਾਲੀ ਦਲ 12 ਸੀਟਾਂ ’ਤੇ ਅੱਗੇ ਚੱਲ ਰਹੇ ਹਨ।