ਸ਼੍ਰੀ ਮਦ ਦੇਵੀ ਭਾਗਵਤ ਕਥਾ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੀਤੀ ਸ਼ਿਰਕਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਹਲਕਾ ਸੁਲਤਾਨਪੁਰ ਲੋਧੀ ਭਾਰਾਮਲ ਮੰਦਿਰ ਵਿੱਖੇ ਦਿਵਯਾ ਜਯੋਤੀ ਸੰਸਥਾ ਵਲੋਂ ਕਰਵਾਈ ਗਈ। ਸ਼੍ਰੀ ਮਦ ਦੇਵੀ ਭਾਗਵਤ ਕਥਾ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਹਿੱਸਾ ਲੈਕੇ ਮਾਤਾ ਰਾਣੀ ਦੇ ਪ੍ਰਵਚਨਾਂ ਨੂੰ ਸਰਵਣ ਕੀਤਾ ਗਿਆ । ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੇ ਜਿੱਥੇ ਦਿਵਯ ਜਯੋਤੀ ਜਾਗਰਣ ਸਥਾਨ ਦੇ ਪ੍ਰਬੰਧਕਾਂ ਸਮਾਗਮ ਸਫਲ ਬਣਾਉਣ ਲਈ ਵਧਾਈ ਦਿੱਤੀ।

ਉਥੇ ਹੀ ਪ੍ਰਬੰਧਕਾਂ ਦੁਆਰਾ ਰਣਜੀਤ ਸਿੰਘ ਖੋਜੇਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ਼ਾਮ ਸੁੰਦਰ ਅੱਗਰਵਾਲ ਸਾਬਕਾ ਜਿਲਾ ਪ੍ਰਧਾਨ ਭਾਜਪਾ ਕਪੂਰਥਲਾ, ਕਪੂਰਥਲਾ ਭਾਜਪਾ ਜਿਲਾ ਜਨਰਲ ਸੱਕਤਰ ਐਡਵੋਕੇਟ ਪੀਯੂਸ਼ ਮਨਚੰਦਾ, ਜਿਲਾ ਉਪ ਪ੍ਰਧਾਨ ਕਰਨਜੀਤ ਸਿੰਘ (ਹਲਕਾ ਸੁਲਤਾਨਪੁਰ ਲੋਧੀ), ਜਿਲਾ ਉਪ ਪ੍ਰਧਾਨ ਰਾਕੇਸ਼ ਨੀਤੂ, ਅਨੀਸ਼ ਅੱਗਰਵਾਲ ਜਿਲਾ ਕਨਵੀਨਰ ਆਈਟੀ ਸੈੱਲ ਭਾਜਪਾ ਕਪੂਰਥਲਾ, ਜਿਲਾ ਉਪ ਪ੍ਰਧਾਨ ਜਗਦੀਸ਼ ਸ਼ਰਮਾ, ਸੰਨੀ ਬੈਂਸ ਜਿਲ੍ਹਾ ਪ੍ਰਧਾਨ ਯੂਥ ਭਾਜਪਾ ਕਪੂਰਥਲਾ ,
ਮੰਡਲ ਪ੍ਰਧਾਨ ਰਾਕੇਸ਼ ਪੂਰੀ ਸੁਲਤਾਨਪੁਰ ਲੋਧੀ, ਕਪੂਰਥਲਾ ਮੰਡਲ 2 ਦੇ ਉੱਪ ਪ੍ਰਧਾਨ ਸੁਸ਼ੀਲ ਭੱਲਾ ਅਤੇ ਭਾਜਪਾ ਵਰਕਰ ਸਾਹਿਬਾਨ ਹਾਜ਼ਰ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article62- ਦੰਦ ਦਾ ਦਰਦ – ਦੂਰ ਕਰਨ ਦੀ ਦਵਾ ?
Next articleਨੌਂਗਜਾ ਪੀਰ ਪਿੰਡ ਮਲਿਕਪੁਰ ਦਾ ਸਲਾਨਾ ਭੰਡਾਰਾ 18 ਮਈ ਨੂੰ