ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਡਾਕਟਰ ਗੁਰਮੀਤ ਸਿੰਘ ਕਲਰਮਾਜ਼ਰੀ (ਪਟਿਆਲਾ) ਦੀਆਂ ਤਿੰਨ ਕਿਤਾਬਾਂ, “ਜਿਥੇ ਬਾਬਾ ਪੈਰ ਧਰਿ” (ਕਾਵਿ ਸੰਗ੍ਰਹਿ), “ਠੰਡੇ ਬੁਰਜ ਦਾ ਹਲਫੀਆ ਬਿਆਨ ” (ਕਾਵਿ ਸੰਗ੍ਰਹਿ) ਅਤੇ ਆਦਿ ਧਰਮ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਗ਼ਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਅਤੇ ਆਦਿ-ਧਰਮ (ਮੌਲਿਕ ਲਿਖਤਾਂ) ਨੂੰ 31 ਅਗਸਤ 2025 ਨੂੰ ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੀ ਮਹੀਨਾਵਾਰ ਮੀਟਿੰਗ ‘ਚ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਢੇਰੀ, ਸਾਬਕਾ ਪ੍ਰਧਾਨ ਦਲਵੀਰ ਸਿੰਘ ਨਿੱਜਰ (ਦਿੱਲ ਨਿੱਜਰ), ਜਨਰਲ ਸਕੱਤਰ ਜਯੋਤੀ ਸਿੰਘ ਅਤੇ ਅੰਬੇਦਕਰ ਟਾਈਮਜ਼ (ਇੰਗਲਿਸ਼) ਅਤੇ ਦੇਸ਼ ਦੁਆਬਾ (ਪੰਜਾਬੀ) ਅਖਬਾਰਾਂ ਦੇ ਮੁੱਖ ਸੰਪਾਦਕ ਪ੍ਰੇਮ ਕੁਮਾਰ ਚੁੰਬਰ ਰਿਲੀਜ਼ ਕਰਦੇ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



