(ਸਮਾਜ ਵੀਕਲੀ) ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਨਾਰੀ ਦੇ ਮੁੱਕਤੀ ਦਾਤਾ ਡਾ.ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਪਿੰਡ ਮੇਹਟਾਂ ਵਿਖੇ ਫਗਵਾੜਾ (ਚਰਨਜੀਤ ਸੱਲ੍ਹਾ )ਡਾ.ਬੀ. ਅੰਬੇਡਕਰ ਭਵਨ ਕਮੇਟੀ,ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਅਤੇ NRI ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਸਵੇਰੇ 10.30 ਝੰਡੇ ਦੀ ਰਸਮ ਹੋਵੇਗੀ ਠੀਕ 11.00 ਵਜੇ ਚੇਤਨਾ ਮਾਰਚ ਕੱਢਿਆ ਜਾਵੇਗਾ 2.00 ਗੁਰੂ ਕਾ ਲੰਗਰ ਵਰਤਾਇਆਂ ਜਾਵੇਗਾ ਉਪਰੰਤ 2.30 ਗੋਲਡਮੈਡਲਿਸਟ ਮਿਸ਼ਨਰੀ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਪਹੁੰਚ ਰਹੇ ਬੁਲਰੇ ਸ੍ਰੀ ਘਨਸ਼ਾਮ(ਰਿਟਾ)ਜੀ,ਸ੍ਰੀ ਜਰਨੈਲ ਨੰਗਲ ਜੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ,ਡਾ.ਇੰਦਰਜੀਤ ਕਜਲਾ ਜੀ ਅੰਬੇਡਕਰ ਮਿਸ਼ਨਰੀ ਪ੍ਰਚਾਰਕ ਇਸ ਮੌਕੇ ਪੜ੍ਹਾਈ ਵਿੱਚੋਂ ਅੱਵਲ ਆਉਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਸਤਿਕਾਰ ਯੋਗ ਪ੍ਰਧਾਨ ਹਰਜਿੰਦਰ ਪਾਲ,ਸਰਪੰਚ ਸੁਦੇਸ ਕੁਮਾਰ ਅਤੇ ਪੰਚ ਕਾਲਾ ਰਾਮ ਜੀ ਸਾਥੀਆਂ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ |
“ਡਾ.ਬੀ.ਆਰ.ਅੰਬੇਡਕਰ ਜੀ ਦੇ 134ਵੇਂ ਤੇ 27 ਅਪ੍ਰੈਲ ਨੂੰ ਪਿੰਡ ਮੇਹਟਾਂ ਵਿਖੇ ਗਾਇਕ ਰਾਜ ਦਦਰਾਲ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj