ਵਕਤੋਂ ਖੁੰਝੀ ਡੂੰਮਣੀ

ਮੂਲ ਚੰਦ ਸ਼ਰਮਾ .

(ਸਮਾਜ ਵੀਕਲੀ)

ਇੱਕ ਵਾਰੀ ਪੈਰੋਂ ਉੱਖੜ ‘ਜੇ ,
ਫਿਰ ਤਾਬ ਨਾ ਆਉਂਦੀ ਪਾਰਟੀ .
ਹੱਥ ਅੱਕੀਂ ਪਲਾਹੀਂ ਮਾਰਦੀ ,
ਕਮੀਆਂ ਨੂੰ ਲੁਕਾਉਂਦੀ ਪਾਰਟੀ .
ਖਵਰੇ ਜਿੱਤਣਾ ਏਂ ਖੌਰੇ ਹਰਨਾ ਏਂ ,
ਐਪਰ ਮੁੱਖ ਮੰਤਰੀ ਬਣਨਾ ਏਂ :
ਲਗਦੈ ਅਪਣੇ ਹੀ ਪ੍ਧਾਨ ਤੋਂ ,
ਫਿਰੇ ਖਹਿੜਾ ਛੁਡਾਉਂਦੀ ਪਾਰਟੀ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article159 Palestinians injured in West Bank clashes
Next articleਗ਼ਜ਼ਲ