HOME ਲੱਥੀ ਹੱਥ ਨਾ ਆਂਵਦੀ ਦਾਨਸ਼ਵਰਾਂ ਦੀ ਪੱਗ

ਲੱਥੀ ਹੱਥ ਨਾ ਆਂਵਦੀ ਦਾਨਸ਼ਵਰਾਂ ਦੀ ਪੱਗ

1
ਮੂਲ ਚੰਦ ਸ਼ਰਮਾ

    (ਸਮਾਜ ਵੀਕਲੀ) 

ਜਦ ਕੋਈ ਅਫ਼ਸਰ ਫਸ ਜਾਂਦੈ ਤਾਂ ਸਿਖ਼ਰੋਂ ਡਿੱਗੇ ਚੁਬਾਰਾ ।
ਉਹ ਵੀ ਨਜ਼ਰਾਂ ਫੇਰ ਲੈਂਦੈ ਜਿਹੜਾ ਸਭ ਤੋਂ ਵੱਧ ਪਿਆਰਾ ।
ਸਭ ਨੂੰ ਪਤੈ ਕਾਨੂੰਨ ਵੀ ਇੱਕ ਦਿਨ ਬੇ-ਵਸ ਹੋ ਜਾਂਦਾ ਹੈ ;
ਪਰ ਇੱਜ਼ਤ ਮਿੱਟੀ ਮਿਲ਼ੀ ਹੋਈ ਫ਼ਿਰ ਲਭਦੀ ਨਹੀਂ ਦੁਬਾਰਾ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous article(ਟਰੰਂਪ ਸਾ਼ਾਂਤੀ ਦਾ ਚੌਧਰੀ) ( ਵਿਅੰਗ)
Next articleਕਵਿਤਾ ਦੇ ਰੰਗ*ਹਰਪ੍ਰੀਤ ਪੱਤੋ