ਸਰਕਾਰੀ ਸਕੂਲ ਕਡਿਆਣਾ ਨੂੰ 25 ਹਜਾਰ ਦਾ ਦਾਨ

ਫ਼ੋਟੋ ਕੈਪਸਨ - ਸਕੂਲ ਨੂੰ 25 ਹਜਾਰ ਦੀ ਨਗਦ ਰਾਸ਼ੀ ਦਿੰਦੇ ਹੋਏ ਮੁਕੰਦ ਲਾਲ

ਆਦਮਪੁਰ ,(ਕੁਲਦੀਪ ਚੁੰਬਰ )  (ਸਮਾਜ ਵੀਕਲੀ)- ਪਿੰਡ ਕਡਿਆਣਾ ਦੇ ਨਿਵਾਸੀ ਸ਼੍ਰੀ ਮੁਕੰਦ ਲਾਲ ਸਪੁੱਤਰ ਜੱਗੂ ਰਾਮ ਪਟਵਾਰੀ ਦੇ ਪਰਿਵਾਰ ਵਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ 25 ਹਜ਼ਾਰ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦੀ ਤਰੱਕੀ ਲਈ ਸਾਨੂੰ ਸਭ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ ।ਇਸ ਮੌਕੇ ਕਲੱਬ ਦੇ ਪ੍ਰਧਾਨ ਕਮਲ ਕਡਿਆਣਾ, ਮਨੀਸ਼ ਕੁਮਾਰ, ਜਸਪ੍ਰੀਤ ਲੱਕੀ, ਅਮਨਦੀਪ ਬਿੱਕੀ, ਰੁਪਿੰਦਰ, ਨਿੱਕਾ ਥਿੰਦ, ਮਨਦੀਪ ਦੀਪਾ, ਸੁਨੀਲ ਸੰਜੂ, ਬਲਰਾਮ, ਸ਼ਿਵਰਾਜ ਕੁਮਾਰ, ਤਰਸ਼ ਕੁਮਾਰ, ਅਮੋਲਕ, ਚਮਨ ਲਾਲ, ਕੁਮਾਰ ਥਿੰਦ, ਨਿਸ਼ਾਨ ਸਿੰਘ, ਆਰੋਹੀ, ਜੋਤ ਕੁਮਾਰ , ਮੁਕੰਦ ਲਾਲ, ਗੁਰਿੰਦਰ ਸਿੰਘ ਮੌਜੂਦ ਸਨ I

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜਮੇਰ ਹੀਰ ਦੇ ਨਵੇਂ ਸੂਫ਼ੀ ਟਰੈਕ “ਮਾਹੀਆ ਤੇਰੀ ਖ਼ੈਰ ਹੋਵੇ “ਦਾ ਪੋਸਟਰ ਰਿਲੀਜ਼
Next articleਗਵਾਹੀ