ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਇਸ ਮੋਕੇ ਡੂੰਘੇ ਸੰਗਠਨਾਤਮਿਕ ਸੋਚ ਦੇ ਮਾਲਕ ਵੱਡੇ ਵੀਰ ਜੀਵਨ ਗਰਗ ਜੀ ਦਾ ਜਿਲ੍ਹੇ ਨੂੰ ਗਠਿਤ ਕਰਨ ਲਈ ਵਿਸ਼ੇਸ਼ ਯੋਗਦਾਨ ਰਿਹਾ । ਮੈ ਉਹਨਾ ਦਾ ਆਪਣੀ ਟੀਮ ਵਲੋ ਧੰਨਵਾਦ ਕਰਦਾ ਹਾਂ। ਵਿਧਾਨ ਸਭਾ ਫਿਲੌਰ —- ਪਾਰਟੀ ਵਿੱਚ ਨਵੇ ਨਿਯੁਕਤ ਕੀਤੇ ਮੰਡਲਾਂ ਅਤੇ ਨਵੇ ਆਹੁਦੇ ਨਾਲ ਨਿਵਾਜੇ ਗਏ ਪ੍ਰਧਾਨਾਂ ਦਾ ਵੇਰਵਾ ਗੁਰਾਇਆ ਮੰਡਲ ਤੋਂ ਵਿਪਨ ਸ਼ਰਮਾਂ, ਦੁਸਾਂਝ ਕਲਾਂ ਮੰਡਲ ਤੋਂ ਰਾਜੀਵ ਪਰਾਸ਼ਰ, ਰੁਕੜਾ ਮੰਡਲ ਤੋਂ ਪ੍ਰੀਤੀ ਢੰਡਾ , ਪ੍ਰਤਾਪ ਪੁਰਾ ਮੰਢਲ ਤੋਂ ਰਾਮ ਰਾਜ ਬਿਰਦੀ ਅੱਪਰਾ ਤੇ ਅਵਿਸ਼ੇਕ ਸਿੰਘ । ਵਿਧਾਨ ਸਭਾ ਕਰਤਾਰਪੁਰ —- ਬੱਲਾ ਮੰਡਲ ਤੇ ਅਜੀਤ ਸਿੰਘ , ਪੰਚਰੰਗਾ ਮੰਡਲ ਤੋਂ ਬਲਵੰਤ ਸਿੰਘ ਕਾਹਲੋ, ਲਾਂਬੜਾ ਤੋਂ ਡਾਕਟਰ ਕੁਲਦੀਪ ਮਾਹੀ , ਲਾਂਬੜਾ ਟੂ ਤੋਂ ਬਲਵੀਰ ਸਿੰਘ , ਜੰਡੂ ਸਿੰਘਾ ਮੰਡਲ ਤੋਂ ਤਜੇਸ਼ ਕੁਮਾਰ । ਵਿਧਾਨ ਸਭਾ ਆਦਮਪੁਰ —- ਕਠਾਰ ਮੰਡਲ ਤੋਂ ਪਲਵਿੰਦਰ ਸਿੰਘ , ਆਦਮਪੁਰ ਮੰਡਲ ਤੋ ਪਰਮਿੰਦਰ ਕੁਮਾਰ , ਪਤਾਰਾ ਮੰਡਲ ਤੋਂ ਡਾ ਜਸਵੀਰ ਕੋਟਲੀ , ਅਲਾਵਲਪੁਰ ਤੋਂ ਨਿਸ਼ਾ ਬੇਰੀ ਅਤੇ ਭੋਗਪੁਰ ਤੋਂ ਸਰਬਜੀਤ ਸਿੰਘ ਗਿਲ ਉਪਰੋਕਤ ਪ੍ਰਧਾਨਾ ਨੂੰ ਪਾਰਟੀ ਨੇ ਆਹੁਦੇ ਨਾਲ ਨਿਵਾਜਿਆ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਇਸ ਮੌਕੇ ਸਤਿਕਾਰਯੋਗ ਜੀਵਨ ਗਰਗ ਜੀ ਤੋ ਇਲਾਵਾ ਮੇਰੇ ਨਾਲ ਮਹਾਂ ਮੰਤਰੀ ਮਨਮੀਤ ਸਿੰਘ ਵਿੱਕੀ , ਚੰਦਰਸ਼ੇਖਰ ਚੌਹਾਨ ਮੈਂਬਰ ਕਾਰਜਕਰਣੀ ਪੰਜਾਬ , ਡਾ ਮੁਕੇਸ਼ ਦਾਦਰਾ ਕਾਰਜਕਰਣੀ ਮੈਂਬਰ ਪੰਜਾਬ , ਤਰਸੇਮ ਰੁਪਾਣਾ ਬੇਮੁਕਤ ਜਾਤੀਆਂ ਪ੍ਰਧਾਨ ਪੰਜਾਬ , ਅਜੇ ਪੁੰਜ ਜਿਲ੍ਹਾ ਸੋਸਲ ਮੀਡੀਆ ਇਚਾਰਜ , ਸੁਰਿੰਦਰ ਮਹਿਸਮਪੁਰੀ ਦਫ਼ਤਰ ਸੈਕਟਰੀ SC ਮੋਰਚਾ ਪੰਜਾਬ ਤੋਂ ਇਲਾਵਾ ਹੋਰ ਆਹੁਦੇਦਾਰ ਮੌਜੂਦ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



