ਗ੍ਰਹਿ ਮੰਤਰੀ ਦੀ ਫੇਰੀ ਨਾਲ ਨਿਰਾਸ਼ਾ ਹੀ ਪੱਲੇ ਪਈ: ਕਾਂਗਰਸ

Congress.

ਦੇਹਰਾਦੂਨ (ਸਮਾਜ ਵੀਕਲੀ): ਉਤਰਾਖੰਡ ਕਾਂਗਰਸ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੀਂਹ ਦੀ ਮਾਰ ਹੇਠ ਆਏ ਸੂਬੇ ਦੇ ਕੀਤੇ ਗਏ ਦੌਰੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਤੋਂ 10 ਹਜ਼ਾਰ ਕਰੋੜ ਦਾ ਰਾਹਤ ਪੈਕੇਜ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਨੇ ਵਾਲੀ ਥਾਂ ਰੋਕਾਂ ਕਿਸਾਨਾਂ ਨੇ ਨਹੀਂ ਦਿੱਲੀ ਪੁਲੀਸ ਨੇ ਲਾਈਆਂ
Next articleਅਮਰਿੰਦਰ ਸਿੰਘ ਹੀ ਖੇਤੀ ਕਾਨੂੰਨਾਂ ਦਾ ‘ਘਾੜਾ’: ਸਿੱਧੂ