ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸੁਰਜੀਤ ਬੈਂਸ ਵੇ ਆਪਣੇ ਪੁੱਤਰ ਅਰੁਜਨ ਬੈਂਸ ਦੇ ਜਨਮਦਿਨ ਤੇ ਛੋਟੇ ਸਾਹਿਬਜਾਦਿਆਂ, ਸ਼ਹੀਦ ਬਾਬਾ ਮੋਤੀ ਮਹਿਰਾ ਜੀ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਹੀਉਂ ਵਿਖੇ ਸਮਰਪਿਤ ਦੁਧ ਬਿਸਕੁਟਾਂ ਦੇ ਲਗਾਏ ਲੰਗਰ ਵਿੱਚ ਸ਼ਾਮਿਲ ਹੋਏ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਬੈਂਸ ਪਰਿਵਾਰ ਨੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਜਿਸ ਵਿੱਚ ਪ੍ਰਵੀਨ ਬੰਗਾ ਬਸਪਾ ਆਗੂ, ਅਵਤਾਰ ਸਿੰਘ ਹੀਓ, ਕਸ਼ਮੀਰ ਚੰਦ,ਛੋਟੂ ਰਾਮ ਬੈਂਸ,ਮਨੀ ਕੁਮਾਰ ਅਤੇ ਹੋਰ ਕੰਮ ਕਰਨ ਵਾਲੇ ਵਰਕਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly