ਕਰੋਨਾ: ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ 15 ਅਕਤੂਬਰ ਤਕ ਲੌਕਡਾਊਨ ਵਧਾਇਆ

ਕੈਨਬਰਾ (ਸਮਾਜ ਵੀਕਲੀ): ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਕੋਵਿਡ-19 ਦੇ 22 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਲੌਕਡਾਊਨ 15 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ। ਉਧਰ, ਸਿਡਨੀ ਵਿੱਚ ਵਾਇਰਸ ਦਾ ਡੈਲਟਾ ਰੂਪ ਦਾ ਇਕ ਮਾਮਲਾ ਸਾਹਮਣੇ ਆਉਣ ਮਗਰੋਂ ਆਸਟਰੇਲੀਆਂ ਦੇ ਰਾਜਧਾਨੀ ਖਤੇਰ ਵਿੱਚ 12 ਅਗਸਤ ਤੋਂ ਲੌਕਡਾਊਨ ਹੈ। ਮੁੱਖ ਮੰਤਰੀ ਐਂਡਰਿਊ ਬਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChinese aggressiveness against Nepal
Next articleਇੰਡੋਨੇਸ਼ੀਆ: ਅਲ-ਕਾਇਦਾ ਨਾਲ ਸਬੰਧਤ ਅਤਿਵਾਦੀ ਗ੍ਰਿਫ਼ਤਾਰ