HOME ਕੰਸਰਵੇਟਿਵ ਸਾਸਦ ਮੈਰਿਲਿਨ ਗਲਾਡੂ ਲਿਬਰਲ ਪਾਰਟੀ ਵਿੱਚ ਸ਼ਾਮਲ

ਕੰਸਰਵੇਟਿਵ ਸਾਸਦ ਮੈਰਿਲਿਨ ਗਲਾਡੂ ਲਿਬਰਲ ਪਾਰਟੀ ਵਿੱਚ ਸ਼ਾਮਲ

ਕੈਪਸ਼ਨ:ਸਾਸਦ ਮੈਰਿਲਿਨ ਗਲਾਡੂ ਦੀ ਤਸਵੀਰ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕੰਸਰਵੇਟਿਵ ਸਾਸਦ ਮੈਰਿਲਿਨ ਗਲਾਡੂ ਨੇ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਓਨਟਾਰਿਓ ਤੋਂ ਸੰਸਦ ਮੈਂਬਰ ਗਲਾਡੂ ਦੇ ਇਸ ਕਦਮ ਨਾਲ ਲਿਬਰਲ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ 171 ਹੋ ਗਈ ਹੈ, ਜਿਸ ਨਾਲ ਫੈਡਰਲ ਸਰਕਾਰ ਬਹੁਮਤ ਦੇ ਹੋਰ ਨੇੜੇ ਪਹੁੰਚ ਗਈ ਹੈ ਦੱਸਿਆ ਜਾ ਰਿਹਾ ਹੈ। ਕਿ ਇਹ ਹਾਲ ਹੀ ਵਿੱਚ ਲਿਬਰਲ ਪਾਰਟੀ ਲਈ ਇੱਕ ਹੋਰ ਵੱਡੀ ਸਿਆਸੀ ਸਫਲਤਾ ਮੰਨੀ ਜਾ ਰਹੀ ਹੈ, ਜਦਕਿ ਵਿਰੋਧੀ ਧਿਰ ਲਈ ਇਹ ਝਟਕਾ ਸਾਬਤ ਹੋ ਸਕਦਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਪੈਂਬਰਟਨ ਹਵਾਈ ਅੱਡੇ ਨੇੜੇ ਖੇਤ ’ਚ ਲੱਗੀ ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ
Next articleਡੇਰਾ ਸੱਚਖੰਡ ਬੱਲਾਂ ਦੇ ਅਨਿਨ ਸ਼ਰਧਾਲੂ ਅਤੇ ਸਮਾਜ ਸੇਵਕ ਸ਼੍ਰੀਮਾਨ ਗੁਰਮੁੱਖ ਕੁਮਾਰ ਰੰਧਾਵਾ ਨਹੀਂ ਰਹੇ