HOME ਦਿਉ ਮੁਬਾਰਕਾਂ ਕਬੱਡੀ ਖਿਡਾਰੀ ਅਮਨ ਸੈਂਪਲੀ_ਸਾਹਿਬ ਵਾਲੇ ਨੂੰ ਲੱਗ ਗਿਆ ਵੀਜ਼ਾ ਨਿਊਜ਼ੀਲੈਂਡ...

ਦਿਉ ਮੁਬਾਰਕਾਂ ਕਬੱਡੀ ਖਿਡਾਰੀ ਅਮਨ ਸੈਂਪਲੀ_ਸਾਹਿਬ ਵਾਲੇ ਨੂੰ ਲੱਗ ਗਿਆ ਵੀਜ਼ਾ ਨਿਊਜ਼ੀਲੈਂਡ ਦਾ l

3

ਨਿਊਜ਼ੀਲੈਂਡ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਕਬੱਡੀ ਦੇ ਧਾਕੜ ਪ੍ਰਮੋਟਰ ਤੀਰਥ ਅਟਵਾਲ ਨਿਊਜ਼ੀਲੈਂਡ ਦੀ ਬਦੌਲਤ ਪਾਊਗਾ ਘਾਹਦਾਰ ਗਰਾਊਂਡਾਂ ਵਿੱਚ ਕਬੱਡੀਆਂ ਕਬੱਡੀ ਕੋਚ ਪੰਮਾ ਬਜਹੇੜੀ ਦਾ ਚੰਡਿਆ ਹੋਇਆ ਪੰਜਾਬ ਦੇ ਕਬੱਡੀ ਟੂਰਨਾਮੈਂਟਾਂ ਤਕੜਾ ਪ੍ਰਦਰਸ਼ਨ ਕਰਦਾ ਰਿਹਾ ਪੁਆਧ ਕਬੱਡੀ ਫੈਡਰੇਸ਼ਨ ਵਿੱਚ ਤਕੜੀਆਂ ਕਬੱਡੀਆਂ ਪਾਉਂਦਾ ਅਨੇਕਾਂ ਟੂਰਨਾਮੈਂਟਾਂ ਦਾ ਬੈਸਟ ਵੀ ਬਣਿਆ। ਵਾਹਿਗੁਰੂ ਮੇਹਰ ਕਰੇ ਹੁਣ ਨਿਊਜ਼ੀਲੈਂਡ ਦੀ ਧਰਤੀ SBS Sports & Cultural Club ਵੱਲੋਂ ਆਪਣੀ ਖੇਡ ਦਾ ਤਕੜਾ ਪ੍ਰਦਰਸ਼ਨ ਕਰੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਦੁਆਰਾ ਸਿੰਘ ਸਭਾ ਡਾਰਵਿਨ ਨੌਰਦਨ ਟੈਰੇਟਰੀ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
Next articleਰੋਟਰੀ ਕਲੱਬ ਬੰਗਾ ਵੱਲੋਂ ਬਲੱਡ ਸੈਂਟਰ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ