ਬਰਨਾਲਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ ਦੇ ਸੰਯੁਕਤ ਪਰਿਵਾਰ ਦੇ ਵਿੱਚ ਵਾਧਾ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਜਿਲਾ ਬਰਨਾਲਾ ਦੇ ਚਾਰ ਬਲਾਕਾਂ ਤੇ ਪੂਰਨ ਜਿਲ੍ਹਾ ਕਮੇਟੀ ਦਾ ਐਸੋਸੀਏਸ਼ਨ 295 ਦੇ ਸੰਯੁਕਤ ਪਰਿਵਾਰ ਦੇ ਵਿੱਚ ਰਲੇਵਾ
ਡਾਕਟਰ ਅਮਰਜੀਤ ਸਿੰਘ ਕੁਕੂ ਜੀ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਡਾਕਟਰ ਲਾਭ ਸਿੰਘ ਮੰਡੇਰ ਜੀ ਜਿਲਾ ਪ੍ਰਧਾਨ ਤੇ ਡਾਕਟਰ ਕੇਸ਼ਰ ਖਾਨ ਜਿਲਾ ਚੇਅਰਮੈਨ ਨਿਯੁਕਤ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ ਦੇ ਸੰਯੁਕਤ ਪਰਿਵਾਰ ਚ ਸ਼ਾਮਿਲ ਹੋਣ ਤੇ ਜੀ ਆਇਆ ਨੂੰ ਤੇ ਬਹੁਤ ਬਹੁਤ ਸਵਾਗਤ ਸਾਰੀ ਹੀ ਸਟੇਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ
ਸੂਬਾ ਪ੍ਰਧਾਨ ਜਸਵਿੰਦਰ ਕਾਲਖ਼ ਜੀ ਦੀ ਅਗਵਾਈ ਹੇਠ ਬਣੀ ਨਵੀਂ ਜ਼ਿਲ੍ਹਾ ਕਮੇਟੀ।
ਜ਼ਿਲ੍ਹਾ ਪ੍ਰਧਾਨ: ਲਾਭ ਸਿੰਘ ਮੰਡੇਰ।
ਜ਼ਿਲ੍ਹਾ ਜਨਰਲ ਸਕੱਤਰ:ਸੁਦਾਗਰ ਸਿੰਘ ਭੋਤਨਾ।
ਕੈਸ਼ੀਅਰ:ਬੇਅੰਤ ਸਿੰਘ ਉਪਲੀ।
ਸਰਪ੍ਰਸਤ:ਬਲਦੇਵ ਸਿੰਘ ਸੰਘੇੜਾ।
ਚੇਅਰਮੈਨ: ਕੇਸਰ ਖ਼ਾਨ।
ਮੁੱਖ ਸਲਾਹਕਾਰ: ਰਣਜੀਤ ਸਿੰਘ ਕਾਹਨੇ ਕੇ।
ਪ੍ਰੈਸ ਸਕੱਤਰ: ਨਿਰਮਲ ਸਿੰਘ ਸਹੌਰ।
ਸੀ: ਮੀਤ ਪ੍ਰਧਾਨ: ਬਲਦੇਵ ਧਨੇਰ।
ਮੀਤ ਪ੍ਰਧਾਨ: ਸੁਰਜੀਤ ਸਿੰਘ ਛਾਪਾ।
ਮੀਤ ਪ੍ਰਧਾਨ: ਸ਼ਿਵਦੀਪ ਸਿੰਘ ਬਰਨਾਲਾ ਬਲਾਕ।
ਮੀਤ ਪ੍ਰਧਾਨ: ਸੁਖਚੈਨ ਸਿੰਘ ਬਰਨਾਲਾ।
ਸਹਾਇਕ ਖ਼ਜ਼ਾਨਚੀ: ਸੁਪਿੰਦਰ ਸਿੰਘ।
ਜ਼ਿਲ੍ਹਾ ਜੁਆਇੰਟ: ਸਕੱਤਰ ਚਮਕੌਰ ਸਿੰਘ ਸ਼ਹਿਣਾ ਬਲਾਕ।
ਤੋਂ ਇਲਾਵਾ ਦੋ ਸੀਟਾਂ ਰਾਖਵੀਆਂ ਰੱਖੀਆਂ।



