HOME ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਵਿੱਚ ਬਸਪਾ ਦੇ ਆਗੂ ਐਸ ਡੀ ਐਮ...

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਵਿੱਚ ਬਸਪਾ ਦੇ ਆਗੂ ਐਸ ਡੀ ਐਮ ਨੂੰ ਮਿਲੇ

 ਫਗਵਾੜਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਬਹੁਜਨ ਸਮਾਜ ਪਾਰਟੀ ਦਾ ਇਕ ਵਫਦ ਪੋਸਟ ਮੈਟ੍ਰਿਕ ਸਕਲੋਰਸ਼ਿਪ ਦੇ ਮਾਮਲੇ ਵਿਚ SDM ਫਗਵਾੜਾ ਨੂੰ ਮਿਲਿਆ ਜਿਸ ਦੀ ਅਗਵਾਈ ਐਡਵੋਕੇਟ ਬਲਵਿੰਦਰ ਕੁਮਾਰ (ਜਨਰਲ ਸੈਕਟਰੀ ਪੰਜਾਬ ),ਮਾਸਟਰ ਹਰਭਜਨ ਬਾਲਾਲੋ (ਜਨਰਲ ਸੈਕਟਰੀ ਪੰਜਾਬ ) ਅਰੁਣ ਸੁਮਨ (ਸਾਬਕਾ ਪ੍ਰਧਾਨ ਯੂਥ ਵਿੰਗ ਬਸਪਾ ) ਜੀ ਨੇ ਕੀਤੀ! ਅਗਰ ਇਸ ਮਾਮਲੇ ਦਾ ਹਲ ਨਾ ਨਿਕਲਿਆ ਤਾ ਬਸਪਾ ਪੰਜਾਬ ਸੰਬਲੋਂ ਮੁਹਿੰਮ ਤਹਿਤ ਅਗਲਾ ਪ੍ਰੋਗਰਾਮ ਉਲਕੇਗੀ ਜਿਸ ਦਾ ਜਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ! ਜਿਸ ਲਈ ਬਸਪਾ ਵਰਕਰ ਅਤੇ ਪੜ੍ਹਾਈ ਕਰ ਰਹੇ ਸਟੂਡੈਂਟਸ ਤਿਆਰ ਰਹਿਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਮੁਬਾਰਕਾਂ ਜੀ ਮੁਬਾਰਕਾਂ ਮੈਂਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਪੰਜਾਬ ਦੇ ਸੰਯੁਕਤ ਪਰਿਵਾਰ ਵਿੱਚ ਵਾਧਾ ਹੋਇਆ
Next articleਡਾ. ਅੰਬੇਡਕਰ ਚੌਂਕ ਜਲੰਧਰ 1 ਜੁਲਾਈ ਨੂੰ ਧਰਨੇ ‘ਤੇ ਪਹੁੰਚਣ ਦੀ ਅਪੀਲ-ਬੁੱਧਿਸਟ ਭਾਈਚਾਰਾ