ਨਵੀਂ ਦਿੱਲੀ (ਸਮਾਜ ਵੀਕਲੀ): ਯੂਪੀਐੱਸਸੀ ਨੇ ਸੂਬਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਿਵਲ ਸੇਵਾ (ਮੇਨਜ਼) ਪ੍ਰੀਖਿਆ, 2021 ਸ਼ੁੱਕਰਵਾਰ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗੀ। ਉਮੀਦਵਾਰਾਂ ਦੇ ਈ-ਦਾਖਲਾ ਪੱਤਰ ਅਤੇ ਪ੍ਰੀਖਿਆ ਅਧਿਕਾਰੀਆਂ ਦੇ ਪਛਾਣ ਪੱਤਰ ਆਵਾਜਾਈ ਪਾਸ ਦੇ ਰੂਪ ਵਜੋਂ ਉਪਯੋਗ ਕੀਤੇ ਜਾ ਸਕਣਗੇ। ਯੂਪੀਐੱਸਸੀ ਨੇ ਇਹ ਪ੍ਰੀਖਿਆ ਨਿਰਧਾਰਤ ਪ੍ਰੋਗਰਾਮ ਅਨੁਸਾਰ 7,8,9,15 ਅਤੇ 16 ਜਨਵਰੀ, 2022 ਨੂੰ ਲੈਣ ਦਾ ਫੈਸਲਾ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly