HOME ਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਦੀ ਅਚਨਚੇਤ ਚੈਕਿੰਗ ਕੀਤੀ ਗਈ।

1

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ )  ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰ ਜੀ ਸਿੰਘ ਅਤੇ ਸਿਵਿਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਵਿੱਚ ਹੀਲਾ ਸ਼ਹੀਦ ਭਗਤ ਸਿੰਘ ਨਗਰ ਦੇ ਟੀਕਾਕਰਨ ਅਫਸਰ ਡਾਕਟਰ ਮਨਦੀਪ ਕਮਲ ਨੇ ਮਮਤਾ ਦਿਸਦੀ ਚੈਕਿੰਗ ਕੀਤੀ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਣ ਲਈ ਟੀਕੇ ਟਾਈਮ ਸਿਰ ਲਗਾਉਣ ਲਈ ਕਿਹਾ ਗਿਆ ਮਾਂ ਦੇ ਦੁੱਧ ਦੀ ਮਹਫਤਾ ਬਾਰੇ ਦੱਸਿਆ ਕਿ ਛੇ ਮਹੀਨੇ ਤੱਕ ਮਾਂ ਦਾ ਦੁੱਧ ਜਰੂਰ ਬੱਚੇ ਨੂੰ ਪਿਲਾਇਆ ਜਾਣਾ ਚਾਹੀਦਾ ਹੈ।। ਉਨਾਂ ਨੇ ਡਾਇਰੀਆ ਬਾਰੇ ਵੀ ਜਾਣਕਾਰੀ ਦਿੱਤੀ ਬੱਚਿਆਂ ਨੂੰ ਓਆਰਐਸ ਅਤੇ ਟੈਬਲੇਟ ਜਿੰਕ ਬਾਰੇ ਵੀ ਜਾਣਕਾਰੀ। ਜਦੋਂ ਵੀ ਕਿਸੇ ਬੱਚੇ ਨੂਨ ਡਾਇਰੀਆ ਹੁੰਦਾ ਹੈ ਉਸਨੂੰ ਓਆਰ ਐਸ ਅਤੇ ਟੈਬਲੇਟ ਜਿੰਕ ਦੇਣੀ ਹੈ। ਇਸ ਲਈ ਵੈਕਸੀਨ, ਆਈ ਐਲ ਆਰ, ਫਰਿਜਰ ਵੀ ਚੈੱਕ ਕੀਤੇ ਗਏ ਜੋ ਕਿ ਠੀਕ ਪਾਏ ਗਏ। ਵਿੱਚ ਮਿਸਟਰ ਵਿਦਨ ਕੁਮਾਰ ਸਰਦਾਰ ਅੰਮ੍ਰਿਤ ਸਿੰਘ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਭੁਪਿੰਦਰ ਕੌਰ, ਦਲਜੀਤ ਕੌਰ ਏ ਐਨ ਐਮ ਆਸ਼ਾ ਵਰਕਰ ਅਤੇ ਟੀਕੇ ਲਗਾਉਣ ਵਾਲੀਆਂ ਮਾਵਾਂ ਅਤੇ ਬੱਚੇ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਵੱਲੋਂ ਨੈਸ਼ਨਲ ਡਾਕਟਰ ਦਿਵਸ ਮਨਾਇਆ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ
Next articleਪੰਜਾਬ ਸਰਕਾਰ ਹਾਲੇ ਤੱਕ ਹੋਸ਼ ਵਿੱਚ ਨਹੀਂ ਆਈਂ –ਰਣਵੀਰ ਬੱਬਰ