ਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਮਾਤ੍ਰਤਵ ਅਭਿਆਨ ਮਨਾਇਆ।

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਬੰਗਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਮਾੜਤਵ ਸੁਰੱਖਿਆ ਅਭਿਆਨ ਤਹਿਤ ਸਿਵਲ ਹਸਪਤਾਲ ਬੰਗਾ ਵਿਖੇ ਗਰਭਵਤੀ ਔਰਤਾਂ ਦਾ ਕੈਂਪ ਲਗਾਇਆ ਗਿਆ ਇਸ ਵਿੱਚ ਚੈਕ ਅਪ ਖੂਨ ਦੇ ਟੈਸਟ ਪਿਸ਼ਾਬ ਦੇ ਅਲਟਰਾ ਸਾਊਂਡ ਫਰੀ ਕਰਵਾਈ ਗਈ ਹਾਈਰਿਕਸ ਕੇਸ ਬੀ ਚੈਕ ਕੀਤੇ ਗਏ ਹੋਣਾ ਨੂੰ ਫੋਲੀਕ ਐਸਿਡ ਅਤੇ ਕੈਲਸੀਆ ਗੋਲੀਆਂ ਦਿੱਤੀਆਂ ਗਈਆਂ , ਫਰੂਟ ਅਤੇ ਬਿਸਕੁਟ ਬੀ ਵੰਡੇ ਗਏ ਇਸ ਵਿੱਚ ਮੈਡਮ ਜੈਸਮੀਨ ਗੁਲਾਟੀ ,ਨਰਸਿੰਗ ਸਿੰਸਟਰ ਹਰਵਿੰਦਰ ਕੌਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ ਬਲਵੀਰ ਕੌਰ ਗੁਰਦੀਪ ਕੌਰ ਏ ਏਐਨਐਮ ਪਰਮਜੀਤ ਕੌਰ ਪੂਜਾ ਸੁਨੀਤਾ ਰਾਣੀ ਜਸਪ੍ਰੀਤ ਜਗਜੀਤ ਸੀਮਾ ਆਸ਼ਾ ਸ਼ਾਮਲ ਹੋਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਉੱਘੇ ਸਮਾਜ ਸੇਵਕ ਜਰਨੈਲ ਸਿੰਘ ਰਾਹੋਂ ਦਾ ਸਨਮਾਨ ਕੀਤਾ ਗਿਆ
Next articleਮੰਗੂਵਾਲ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ