ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਬਾਬਾ ਗੋਲਾ ਸਿੰਘਨੀਅਰ ਸੈਕਰਟਰੀ ਸਕੂਲ ਬੰਗਾ ਵਿਖੇ ਟੈਟਨਸ, ਡਿਪਥੀਰੀਆ ਦੇ 16 ਸਾਲ ਦੇ ਟੀਕੇ ਲਗਾਏ ਗਏ। ਤਾਂ ਕਿ ਬੱਚੇ ਬਿਮਾਰੀਆਂ ਤੋਂ ਬਚੇ ਰਹਿਣ। ਇਸ ਵਿੱਚ ਸਿਹਤ ਸੰਭਾਲ ਬਾਰੇ, ਨਿਊਟਰੇਸ਼ਨ ਅਤੇ ਹਰ ਬੁੱਧਵਾਰ ਆਇਰਨ ਫੋਲਿਕ ਦੀਆਂ ਗੋਲੀਆਂ ਖਾਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ ਬਲਵੀਰ ਕੌਰ, ਸੁਖਦੇਵ ਕੌਰ, ਜਸਪ੍ਰੀਤ ਕੌਰ ਆਸ਼ਾ ਵਰਕਰ ਅੰਮ੍ਰਿਤ ਪਾਲ ਸਿੰਘ ਮੇਲ ਵਰਕਰ, ਬਰੀਡਿੰਗ ਚੈੱਕ ਕਰ, ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ, ਮੈਡਮ ਸਤਵੀਰ ਕੌਰ, ਮਨਦੀਪ ਕੌਰ, ਨੀਸ਼ਾ ਸ਼ਰਮਾ, ਰੰਜਨਾ ਕੁਮਾਰੀ ਅੱਧੇ ਟੀਕੇ ਲਗਾਉਣ ਵਾਲੇ ਬੱਚੇ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


