ਚੁਖਿਆਰਾ ਚ’ ਸੋਸਾਇਟੀ ਨੇ ਲਗਾਈ ਛਬੀਲ

ਹੁਸ਼ਿਆਰਪੁਰ /ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ)-  ਡਾ. ਬੀ.ਆਰ .ਅੰਬੇਡਕਰ ਮਿਸ਼ਨ ਸੋਸਾਇਟੀ ਤੇ ਨੌਜਵਾਨ ਸਭਾ ਪਿੰਡ ਚੁਖਿਆਰਾ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਤੋ ਇਲਾਵਾ ਸ਼ਾਮ ਦਲੀਆ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਡਾ.ਬੀ.ਆਰ. ਮਿਸ਼ਨ ਸੋਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ , ਸੁਖਵਿੰਦਰ ਚੁੰਬਰ , ਸੁਖਦੇਵ ਕਰੜਾ, ਸਰਪੰਚ ਗੁਰਮੀਤ ਸਿੰਘ , ਜਸਵੰਤ ਸਿੰਘ , ਰਾਜ ਕੁਮਾਰ ਕਰੜਾ , ਦਵਿੰਦਰ ਕਰੜਾ, ਹਰਮਨ ਕਰੜਾ , ਹਰਭਜਨ ਕਰੜਾ, ਹਰਦਿਆਲ ਲਾਲੀ, ਗੁਰਦੀਪ ਕਰੜਾ, ਗੁਰਪ੍ਰੀਤ ਕਰੜਾ, ਹਰਪ੍ਰੀਤ ਕਰੜਾ , ਮਨੀ ਮਾਣਕ , ਨਿਰਮਲ ਚੰਦ , ਜਸਪਾਲ ਸਿੰਘ , ਕਰਨਵੀਰ ਕਰੜਾ, ਨਵਦੀਪ ਚੁੰਬਰ ਤੇ ਹੋਰ ਹਾਜਰ ਸਨ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਬੀ ਠਾਕੁਰ ਆਲ ਇੰਡੀਆ ਕਾਗਰਸ ਵਰਕਰਸ ਦਾ ਜਰਨਲ ਸੈਕਟਰੀ ਨਿਯੁਕਤ, ਹੋਰ ਵੀ ਨਿਯੁਕਤੀਆਂ ਹੋਈਆਂ
Next articleਵਕਤ