ਮਾਲਵਿੰਦਰ ਸਿੰਘ ਕੰਗ, ਸੰਤੋਸ਼ ਕਟਾਰੀਆ, ਜਸਵੀਰ ਗੜੀ, ਗੁਰਤੇਜ ਪੰਨੂੰ, ਦਰਸ਼ਨ ਲਾਲ ਮੰਗੂਪੁਰ, ਅਸ਼ੋਕ ਬਾਠਚੌਧਰੀ ਰਾਮ ਪ੍ਰਕਾਸ਼ ਉਧਨੋਵਾਲ ਨੂੰ ਅੰਤਿਮ ਸ਼ਰਧਾਂਜਲੀ – ਮਾਲਵਿੰਦਰ ਸਿੰਘ ਕੰਗ, ਸੰਤੋਸ਼ ਕਟਾਰੀਆ, ਜਸਵੀਰ ਗੜ੍ਹੀ , ਗੁਰਤੇਜ ਪੰਨੂੰ, ਦਰਸ਼ਨ ਲਾਲ ਮੰਗੂਪੁਰ, ਅਸ਼ੋਕ ਬਾਠ, ਸਤਨਾਮ ਸਿੰਘ ਡੀਐਸਪੀ, ਸਤਨਾਮ ਜਲਾਲਪੁਰ, ਪਰਮਾਨੰਦ ਬ੍ਰਹਮ ਪੁਰੀ ਆਦਿ ਸ਼ਖ਼ਸੀਅਤਾਂ ਨੇ ਅੰਮ੍ਰਿਤ ਅਰਦਾਸ ਵਿੱਚ ਕੀਤੀ ਸ਼ਾਮੂਲੀਅਤ,
ਬਲਾਚੌਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਦਿਨੀਂ ਪਿੰਡ ਉਧਨੋਵਾਲ ਤੋਂ ਕਿਸਾਨਾ ਪਰਿਵਾਰ ਦੇ ਮੁਖੀ ਸਤਿਕਾਰਯੋਗ ਚੌਧਰੀ ਰਾਮ ਪ੍ਰਕਾਸ਼ ਉਧਨੋਵਾਲ (ਕਿਸਾਨਾ) ਇਸ ਨਾਸ਼ਵਾਨ ਸੰਸਾਰ ਤੋਂ ਕੂਚ ਕਿਨਾਰਾ ਕਰ ਗਏ ਸਨ, ਦੀ ਅੱਜ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਸੰਤ ਮਹਾਂਪੁਰਸ਼ ਨਮਰਤਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਮਹਾਰਾਜ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਦਾ ਭੋਗ ਕੁਟੀਆ ਮੋਕਸ਼ ਧਾਮ ਉਧਨੋਵਾਲ ਵਿਖੇ ਪਾਇਆ ਗਿਆ। ਜਿਸ ਵਿੱਚ ਗੱਦੀ ਤੇ ਬਿਰਾਜਮਾਨ ਮਹਾਰਾਜ ਨਮਰਤਾ ਨੰਦ ਜੀ ਭੂਰੀਵਾਲਿਆਂ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਉਪਦੇਸ਼ ਕਰਦਿਆਂ ਕਿਹਾ ਕਿ ਜੋ ਜੀਵ ਇਸ ਸੰਸਾਰ ਵਿੱਚ ਆਇਆ ਹੈ। ਉਸ ਦੀ ਵਾਪਸੀ ਤੈਅ ਹੈ।ਇਸ ਲਈ ਇਨਸਾਨ ਨੂੰ ਹਮੇਸ਼ਾ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ। ਕੋਈ ਅਜਿਹਾ ਕ੍ਰਮ ਨਹੀਂ ਕਰਨਾ ਚਾਹੀਦਾ,ਜਿਸ ਨਾਲ ਉਸਨੂੰ ਜ਼ਿੰਦਗੀ ਵਿਚ ਕਸ਼ਟ ਉਠਾਉਣੇ ਪੈਣ। ਅਤੇ ਇਸਦਾ ਲੇਖਾ ਜੋਖਾ ਪੂਰਾ ਕਰਨ ਲਈ ਅਸਿਹ ਦੁੱਖ ਝੱਲਣੇ ਪੈਣ । ਇਸ ਉਪਰੰਤ ਇਲਾਕੇ ਦੀਆਂ ਮਾਨਯੋਗ ਸ਼ਖ਼ਸੀਅਤਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਰਧਾਂਜਲੀ ਭੇਂਟ ਕਰਦਿਆਂ ਮੈਂਬਰ ਪਾਰਲੀਮੈਂਟ ਸ, ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੌਧਰੀ ਰਾਮ ਪ੍ਰਕਾਸ਼ ਕਿਸਾਨਾ ਇਕ ਨੇਕ ਦਿਲ ਇਨਸਾਨ ਸਨ। ਜਿਹਨਾਂ ਨੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਮਹਿਨਤ ਕੀਤੀ। ਹੱਕ ਹਲਾਲ ਦੀ ਕਮਾਈ ਕਰਕੇ ਜਿਥੇ ਪਰਿਵਾਰਕ ਪਾਲਣ ਪੋਸ਼ਣ ਕੀਤਾ, ਉਥੇ ਲੋੜ ਪੈਣ ਤੇ ਵੰਡ ਕੇ ਵੀ ਛਕਿਆ। ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਚੌਧਰੀ ਰਾਮ ਪ੍ਰਕਾਸ਼ ਉਧਨੋਵਾਲ ਜਿਹਨਾਂ ਨੇ ਆਪਣੀ 92 ਸਾਲ ਦੀ ਲੰਬੀ ਉਮਰ ਵਿੱਚ ਕਦੇ ਵੀ ਕੋਈ ਬੁਰਾਈ ਨਹੀਂ ਕੀਤੀ। ਬਲਕਿ ਹਮੇਸ਼ਾ ਨਿਮਰਤਾ ਦੇ ਧਾਰਨੀ ਬਣ ਕੇ ਆਪਣਾ ਜੀਵਨ ਬਤੀਤ ਕੀਤਾ। ਉਹਨਾਂ ਦੀ ਜਾਣ ਦੀ ਵੱਡੀ ਘਾਟ ਹੈ। ਅਸ਼ੋਕ ਬਾਠ ਰਿਟਾਇਰਡ ਐਸ ਐਸ ਪੀ ਨੇ ਕਿਹਾ ਕਿ ਚੌਧਰੀ ਸਾਹਿਬ ਦਾ ਵਿਛੋੜਾ ਅਸਹਿ ਹੈ। ਕਿਉਂਕਿ ਇਹੋ ਜਿਹੇ ਇਨਸਾਨ ਆਪਣੇ ਪਰਿਵਾਰ , ਮਿਤਰਾਂ, ਸੱਜਣਾਂ ਅਤੇ ਰਿਸ਼ਤੇਦਾਰਾਂ ਲਈ ਤਾਂ ਸਹਾਰਾ ਹੁੰਦੇ ਹੀ ਹਨ, ਬਲਕਿ ਸਮਾਜ ਲਈ ਵੀ ਰਾਹ ਦਰਸਾਊ ਹੁੰਦੇ ਹਨ। ਇਸ ਲਈ ਉਹਨਾਂ ਦਾ ਜਾਣਾ, ਭਾਵੇਂ ਉਮਰ ਕਾਫੀ ਸੀ, ਫਿਰ ਵੀ ਦੁਖਦਾਇਕ ਘਟਨਾ ਤੋਂ ਘੱਟ ਨਹੀਂ ਹੈ। ਸਤਨਾਮ ਸਿੰਘ ਰਾਜੂ ਮਾਜਰਾ ਰਿਟਾਇਰਡ ਡੀ ਐੱਸ ਪੀ ਨੇ ਕਿਹਾ ਕਿ ਚੌਧਰੀ ਸਾਹਿਬ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਅਤੇ ਅਸੀਂ ਰਿਸ਼ਤੇਦਾਰ ਇਕ ਕੀਮਤੀ ਸਲਾਹ ਤੋਂ ਵਾਂਝੇ ਹੋ ਗਏ ਹਾਂ, ਉਥੇ ਸਮਾਜ ਲਈ ਵੀ ਵੱਡੀ ਘਾਟ ਹੈ। ਜਿਸ ਨੂੰ ਪੂਰਾ ਕਰਨਾ ਨਾਮੁਮਕਿਨ ਹੈ। ਆਉ ਅਸੀਂ ਸਾਰੇ ਮਿਲਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੀਏ। ਗੁਰਤੇਜ ਸਿੰਘ ਪੰਨੂੰ ਸੋਸ਼ਲ ਮੀਡੀਆ ਇੰਚਾਰਜ ਪੰਜਾਬ ਕਾਂਗਰਸ ਨੇ ਕਿਹਾ ਕਿ ਇਹੋ ਜਿਹੀਆਂ ਸ਼ਖ਼ਸੀਅਤਾਂ ਦਾ ਵਿਛੋੜੇ ਦੀ ਘਾਟ ਪਰਿਵਾਰਾਂ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਇਸ ਤੋਂ ਅੱਗੇ ਵੇਖੀਏ ਤਾਂ ਸਮਾਜ ਨੂੰ ਵੀ ਚੰਗੇ ਇਨਸਾਨਾਂ ਦੀ ਲੋੜ ਹੁੰਦੀ ਹੈ। ਸੀਨੀਅਰ ਪੱਤਰਕਾਰ ਪਰਮਾਨੰਦ ਬ੍ਰਹਮ ਪੁਰੀ ਨੇ ਜਿਥੇ ਆਪਣੇ ਵਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਥੇ ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਵਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ। ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਚੌਧਰੀ ਸਤਨਾਮ ਜਲਾਲਪੁਰ ਨੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਚੌਧਰੀ ਸਾਹਿਬ ਗੁੱਜਰ ਬਰਾਦਰੀ ਵਿੱਚ ਆਪਣਾ ਵਧੀਆ ਨਾਮ ਅਤੇ ਸਥਾਨ ਰੱਖਦੇ ਸਨ। ਪਰਿਵਾਰਕ ਪਾਲਣ ਪੋਸ਼ਣ ਲਈ ਜਿਥੇ ਨੇਕ ਕਮਾਈ ਕਰਦੇ ਸਨ। ਉਥੇ ਸਮਾਜ ਵਿੱਚ ਹਰ ਚੰਗੇ ਮਾੜੇ ਸਮੇਂ ਵਿੱਚ ਸ਼ਾਮਲ ਹੁੰਦੇ ਸਨ। ਭਾਜਪਾ ਯੁਵਾ ਆਗੂ ਸੰਦੀਪ ਕੁਮਾਰ ਸੋਨੂੰ ਭਾਟੀਆ ਨੇ ਕਿਹਾ ਕਿ ਸਮਾਜ ਨੂੰ ਚੌਧਰੀ ਸਾਹਿਬ ਵਰਗੀਆਂ ਸਖਸ਼ੀਅਤਾਂ ਦੀ ਜ਼ਰੂਰਤ ਹੈ। ਜਿਹਨਾਂ ਦੀ ਹਰ ਸਲਾਹ ਸਮਾਜ ਲਈ ਕਾਰਗਰ ਸਾਬਿਤ ਹੁੰਦੀ ਹੈ। ਗੁੱਜਰ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਸ਼ਿਵ ਕਰਨ ਚੌਧਰੀ ਅਤੇ ਸੇਠੀ ਮਹੇਸ਼ਈ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਨੇ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਅੰਤ ਵਿੱਚ ਸਾਰੀਆਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਸ਼ੋਕ ਕਟਾਰੀਆ ਨੇ ਬੜੇ ਵਿਸਥਾਰ ਨਾਲ ਚੌਧਰੀ ਸਾਹਿਬ ਦੇ ਪਰਿਵਾਰਿਕ ਪਿਛੋਕੜ , ਉਹਨਾਂ ਦੇ ਜੀਵਨ ਕਾਲ ਅਤੇ ਉਹਨਾਂ ਦੇ ਜੀਵਨ ਕਾਲ ਦੌਰਾਨ ਕੀਤੇ ਕੰਮਾਂ ਵਾਰੇ ਵਰਨਣ ਕਰਨ ਦੇ ਨਾਲ ਨਾਲ ਸਾਰੀਆਂ ਸ਼ਖ਼ਸੀਅਤਾਂ ਦਾ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਅੰਤਿਮ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਿਧਾਇਕ ਸੰਤੋਸ਼ ਕਟਾਰੀਆ, ਸ, ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ (ਜੋ ਕਿ ਵਧੇਰੇ ਰੁਝੇਵੇਂ ਹੋਣ ਕਾਰਨ ਪਹਿਲਾਂ ਹੀ ਹਾਜ਼ਰੀਆਂ ਭਰ ਗਏ ਸਨ), ਕਾਮਰੇਡ ਪਰਮਿੰਦਰ ਮੇਨਕਾ ਤਹਿਸੀਲ ਸਕੱਤਰ ਸੀ ਪੀ ਆਈ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਭਗਤ ਜੀ ਥਾਨਵਾਲਾ, ਪਰਮਜੀਤ ਪੰਮਾ ਕੌਂਸਲਰ, ਜਸਵੰਤ ਸਿੰਘ ਤੂਰ, ਸਤਨਾਮ ਸਰਪੰਚ ਕਟਵਾਰਾ,ਆਪ ਆਗੂ ਪਵਨ ਕੁਮਾਰ ਰੀਠੂ,ਪਵਨ ਕੁਮਾਰ ਭਾਟੀਆ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ, ਪ੍ਰੈੱਸ ਕਲੱਬ ਪ੍ਰਧਾਨ ਨਰੇਸ਼ ਧੌਲ, ਪੱਤਰਕਾਰ ਵਿਨੋਦ ਬੈਂਸ, ਹਰਦੀਪ ਸਿੰਘ ਗਹੂੰਣ, ਜੋਗਿੰਦਰ ਪਾਲ ਟ੍ਰੈਫਿਕ ਇੰਚਾਰਜ਼ ਬਲਾਚੌਰ, ਚੌਧਰੀ ਗੁਰਦਿਆਲ ਚੰਦ ਪੰਡੋਰੀ , ਚੌਧਰੀ ਰਾਮ ਕੁਮਾਰ ਪੰਡੋਰੀ, ਚੌਧਰੀ ਕਮਲ ਸੋਨੂੰ ਨੀਦਰਲੈਂਡ, ਚੌਧਰੀ ਰਾਮ ਕੁਮਾਰ ਭਵਾਨੀ ਪੁਰ, ਮਨਪ੍ਰੀਤ ਸਿੰਘ ਸਰਪੰਚ ਗੁਲਾਲੀ ਪੁਰ, ਡਾਕਟਰ ਗੁਰਜੀਤ ਸਿੰਘ ਕੰਗ, ਸ਼ਰਨਜੀਤ ਸਿੰਘ ਸ਼ਹਿਬਾਜ਼ ਪੁਰ, ਸੁਦੇਸ਼ ਕਟਾਰੀਆ, ਮਹਿੰਦਰ ਪਾਲ ਰਾਜੂ ਮਾਜਰਾ, ਜੋਗਿੰਦਰ ਸਿੰਘ ਕਿਸਾਨਾ, ਬਾਬੂ ਕਰਮਚੰਦ ਕਿਸਾਨਾ, ਚੌਧਰੀ ਰਾਮ ਸ਼ਾਹ ਭਾਟੀਆ ਸਾਬਕਾ ਸਰਪੰਚ,ਰਾਮ ਸ਼ਾਹ ਨੰਬਰਦਾਰ,ਮਹਿੰਦਰ ਪਾਲ ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ, ਛੋਟੂ ਰਾਮ ਮੈਂਬਰ ਪੰਚਾਇਤ, ਮਨੋਹਰ ਲਾਲ ਸੈਕਟਰੀ, ਰਾਕੇਸ਼ ਕੁਮਾਰ ਠੇਕੇਦਾਰ, ਦੀਵਾਨ ਚੰਦ ਖੇਪੜ , ਮੁਨੀਸ਼ ਕੁਮਾਰ ਵੇਰਕਾ ਮਿਲਕ ਵਾਲੇ, ਜਸਵਿੰਦਰ ਸਿੰਘ ਕਾਟਨ ਪਰਚੇਜਰ, ਸਚਿਨ ਠੇਕੇਦਾਰ,ਰਾਮ ਪਾਲ ਭਾਟੀਆ, ਸ਼ਾਮ ਲਾਲ ਕਾਟਨ ਪਰਚੇਜਰ, ਜਨਕ ਰਾਜ ਚੌਧਰੀ, ਰੋਸ਼ਨ ਲਾਲ ਰਿਟਾਇਰਡ ਪੰਜਾਬ ਪੁਲਿਸ, ਰਮਨ ਚੌਧਰੀ ਯੂਥ ਆਗੂ ਆਮ ਆਦਮੀ ਪਾਰਟੀ, ਮਨਪ੍ਰੀਤ ਸਿੰਘ ਮਨੀ ਚੌਧਰੀ (ਬਿਲਡਿੰਗ ਮੈਟੀਰੀਅਲ ਮਨਸੇਵਾਲ ਰੋਡ ਰੱਤੇਵਾਲ), ਸ਼ਾਮ ਲਾਲ ਖੇਪੜ, ਵਿਨੋਦ ਕੁਮਾਰ ਰਿੰਕੂ, ਸੰਦੀਪ ਕਾਲਾ, ਪੋਲਾ ਕਿਸਾਨਾ, ਪਵਨਜੀਤ ਕਾਲਾ, ਡਿੰਪੀ ਭਾਟੀਆ (ਕ੍ਰਿਸ਼ਨਾ ਸਵੀਟ ਸ਼ਾਪ) ਬਲਾਚੌਰ, ਹਰੀ ਕਿਸ਼ਨ ਬਾਗੋਵਾਲ, ਸੰਜੇ ਚੇਚੀ ਸ਼੍ਰੀ ਕ੍ਰਿਸ਼ਨਾ ਸੀਮੈਟ ਸਟੋਰ ਵਾਲੇ, ਰਾਜ ਕੁਮਾਰ ਰਾਜੂ, ਵਿੱਕੀ ਜ਼ਿਮੀਂਦਾਰ ਐਕਸਪਰਟਸ ਪਾਪੂਲਰ , ਨਵਿਸ਼ ਚੌਧਰੀ , ਰੋਹਿਤ ਨੰਬਰਦਾਰ, ਜ਼ਿਕਰਯੋਗ ਹੈ ਕਿ ਦਿਨੇਸ਼ ਕਟਾਰੀਆ ਡਿੰਪੀ ਅਮਰੀਕਾ ਵਾਸੀ ਨੇ ਅਮਰੀਕਾ ਤੋਂ,ਸਾਹਿਲ ਚੌਧਰੀ ਨੇ ਸਪੇਨ ਤੋਂ ਅਤੇ ਗੌਰਵ ਬਾਗੜੀ ਨੇ ਪੁਰਤਗਾਲ ਤੋਂ ਚੌਧਰੀ ਸਾਹਿਬ ਦੀ ਅੰਤਿਮ ਅਰਦਾਸ ਵਿੱਚ ਆਪਣੇ ਲਿਖਿਤ ਸ਼ੌਕ ਸੁਨੇਹੇ ਰਾਹੀਂ ਸ਼ਾਮੂਲੀਅਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਪੱਤਰਕਾਰ ਵਿਜੈ ਉਧਨੋਵਾਲ ਨੇ ਬਾਖੂਬੀ ਨਿਭਾਈ।, ਸਤਨਾਮ ਸਿੰਘ ਡੀਐਸਪੀ, ਸਤਨਾਮ ਜਲਾਲਪੁਰ, ਪਰਮਾਨੰਦ ਬ੍ਰਹਮ ਪੁਰੀ ਆਦਿ ਸ਼ਖ਼ਸੀਅਤਾਂ ਨੇ ਅੰਮ੍ਰਿਤ ਅਰਦਾਸ ਵਿੱਚ ਕੀਤੀ ਸ਼ਾਮੂਲੀਅਤ,
ਬਲਾਚੌਰ 12 ਜੁਲਾਈ ( ਜਤਿੰਦਰ) ਪਿਛਲੇ ਦਿਨੀਂ ਪਿੰਡ ਉਧਨੋਵਾਲ ਤੋਂ ਕਿਸਾਨਾ ਪਰਿਵਾਰ ਦੇ ਮੁਖੀ ਸਤਿਕਾਰਯੋਗ ਚੌਧਰੀ ਰਾਮ ਪ੍ਰਕਾਸ਼ ਉਧਨੋਵਾਲ (ਕਿਸਾਨਾ) ਇਸ ਨਾਸ਼ਵਾਨ ਸੰਸਾਰ ਤੋਂ ਕੂਚ ਕਿਨਾਰਾ ਕਰ ਗਏ ਸਨ, ਦੀ ਅੱਜ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਸੰਤ ਮਹਾਂਪੁਰਸ਼ ਨਮਰਤਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਮਹਾਰਾਜ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਦਾ ਭੋਗ ਕੁਟੀਆ ਮੋਕਸ਼ ਧਾਮ ਉਧਨੋਵਾਲ ਵਿਖੇ ਪਾਇਆ ਗਿਆ। ਜਿਸ ਵਿੱਚ ਗੱਦੀ ਤੇ ਬਿਰਾਜਮਾਨ ਮਹਾਰਾਜ ਨਮਰਤਾ ਨੰਦ ਜੀ ਭੂਰੀਵਾਲਿਆਂ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਉਪਦੇਸ਼ ਕਰਦਿਆਂ ਕਿਹਾ ਕਿ ਜੋ ਜੀਵ ਇਸ ਸੰਸਾਰ ਵਿੱਚ ਆਇਆ ਹੈ। ਉਸ ਦੀ ਵਾਪਸੀ ਤੈਅ ਹੈ।ਇਸ ਲਈ ਇਨਸਾਨ ਨੂੰ ਹਮੇਸ਼ਾ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ। ਕੋਈ ਅਜਿਹਾ ਕ੍ਰਮ ਨਹੀਂ ਕਰਨਾ ਚਾਹੀਦਾ,ਜਿਸ ਨਾਲ ਉਸਨੂੰ ਜ਼ਿੰਦਗੀ ਵਿਚ ਕਸ਼ਟ ਉਠਾਉਣੇ ਪੈਣ। ਅਤੇ ਇਸਦਾ ਲੇਖਾ ਜੋਖਾ ਪੂਰਾ ਕਰਨ ਲਈ ਅਸਿਹ ਦੁੱਖ ਝੱਲਣੇ ਪੈਣ । ਇਸ ਉਪਰੰਤ ਇਲਾਕੇ ਦੀਆਂ ਮਾਨਯੋਗ ਸ਼ਖ਼ਸੀਅਤਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਰਧਾਂਜਲੀ ਭੇਂਟ ਕਰਦਿਆਂ ਮੈਂਬਰ ਪਾਰਲੀਮੈਂਟ ਸ, ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੌਧਰੀ ਰਾਮ ਪ੍ਰਕਾਸ਼ ਕਿਸਾਨਾ ਇਕ ਨੇਕ ਦਿਲ ਇਨਸਾਨ ਸਨ। ਜਿਹਨਾਂ ਨੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਮਹਿਨਤ ਕੀਤੀ। ਹੱਕ ਹਲਾਲ ਦੀ ਕਮਾਈ ਕਰਕੇ ਜਿਥੇ ਪਰਿਵਾਰਕ ਪਾਲਣ ਪੋਸ਼ਣ ਕੀਤਾ, ਉਥੇ ਲੋੜ ਪੈਣ ਤੇ ਵੰਡ ਕੇ ਵੀ ਛਕਿਆ। ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਚੌਧਰੀ ਰਾਮ ਪ੍ਰਕਾਸ਼ ਉਧਨੋਵਾਲ ਜਿਹਨਾਂ ਨੇ ਆਪਣੀ 92 ਸਾਲ ਦੀ ਲੰਬੀ ਉਮਰ ਵਿੱਚ ਕਦੇ ਵੀ ਕੋਈ ਬੁਰਾਈ ਨਹੀਂ ਕੀਤੀ। ਬਲਕਿ ਹਮੇਸ਼ਾ ਨਿਮਰਤਾ ਦੇ ਧਾਰਨੀ ਬਣ ਕੇ ਆਪਣਾ ਜੀਵਨ ਬਤੀਤ ਕੀਤਾ। ਉਹਨਾਂ ਦੀ ਜਾਣ ਦੀ ਵੱਡੀ ਘਾਟ ਹੈ। ਅਸ਼ੋਕ ਬਾਠ ਰਿਟਾਇਰਡ ਐਸ ਐਸ ਪੀ ਨੇ ਕਿਹਾ ਕਿ ਚੌਧਰੀ ਸਾਹਿਬ ਦਾ ਵਿਛੋੜਾ ਅਸਹਿ ਹੈ। ਕਿਉਂਕਿ ਇਹੋ ਜਿਹੇ ਇਨਸਾਨ ਆਪਣੇ ਪਰਿਵਾਰ , ਮਿਤਰਾਂ, ਸੱਜਣਾਂ ਅਤੇ ਰਿਸ਼ਤੇਦਾਰਾਂ ਲਈ ਤਾਂ ਸਹਾਰਾ ਹੁੰਦੇ ਹੀ ਹਨ, ਬਲਕਿ ਸਮਾਜ ਲਈ ਵੀ ਰਾਹ ਦਰਸਾਊ ਹੁੰਦੇ ਹਨ। ਇਸ ਲਈ ਉਹਨਾਂ ਦਾ ਜਾਣਾ, ਭਾਵੇਂ ਉਮਰ ਕਾਫੀ ਸੀ, ਫਿਰ ਵੀ ਦੁਖਦਾਇਕ ਘਟਨਾ ਤੋਂ ਘੱਟ ਨਹੀਂ ਹੈ। ਸਤਨਾਮ ਸਿੰਘ ਰਾਜੂ ਮਾਜਰਾ ਰਿਟਾਇਰਡ ਡੀ ਐੱਸ ਪੀ ਨੇ ਕਿਹਾ ਕਿ ਚੌਧਰੀ ਸਾਹਿਬ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਅਤੇ ਅਸੀਂ ਰਿਸ਼ਤੇਦਾਰ ਇਕ ਕੀਮਤੀ ਸਲਾਹ ਤੋਂ ਵਾਂਝੇ ਹੋ ਗਏ ਹਾਂ, ਉਥੇ ਸਮਾਜ ਲਈ ਵੀ ਵੱਡੀ ਘਾਟ ਹੈ। ਜਿਸ ਨੂੰ ਪੂਰਾ ਕਰਨਾ ਨਾਮੁਮਕਿਨ ਹੈ। ਆਉ ਅਸੀਂ ਸਾਰੇ ਮਿਲਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੀਏ। ਗੁਰਤੇਜ ਸਿੰਘ ਪੰਨੂੰ ਸੋਸ਼ਲ ਮੀਡੀਆ ਇੰਚਾਰਜ ਪੰਜਾਬ ਕਾਂਗਰਸ ਨੇ ਕਿਹਾ ਕਿ ਇਹੋ ਜਿਹੀਆਂ ਸ਼ਖ਼ਸੀਅਤਾਂ ਦਾ ਵਿਛੋੜੇ ਦੀ ਘਾਟ ਪਰਿਵਾਰਾਂ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਇਸ ਤੋਂ ਅੱਗੇ ਵੇਖੀਏ ਤਾਂ ਸਮਾਜ ਨੂੰ ਵੀ ਚੰਗੇ ਇਨਸਾਨਾਂ ਦੀ ਲੋੜ ਹੁੰਦੀ ਹੈ। ਸੀਨੀਅਰ ਪੱਤਰਕਾਰ ਪਰਮਾਨੰਦ ਬ੍ਰਹਮ ਪੁਰੀ ਨੇ ਜਿਥੇ ਆਪਣੇ ਵਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਥੇ ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਵਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ। ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਚੌਧਰੀ ਸਤਨਾਮ ਜਲਾਲਪੁਰ ਨੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਚੌਧਰੀ ਸਾਹਿਬ ਗੁੱਜਰ ਬਰਾਦਰੀ ਵਿੱਚ ਆਪਣਾ ਵਧੀਆ ਨਾਮ ਅਤੇ ਸਥਾਨ ਰੱਖਦੇ ਸਨ। ਪਰਿਵਾਰਕ ਪਾਲਣ ਪੋਸ਼ਣ ਲਈ ਜਿਥੇ ਨੇਕ ਕਮਾਈ ਕਰਦੇ ਸਨ। ਉਥੇ ਸਮਾਜ ਵਿੱਚ ਹਰ ਚੰਗੇ ਮਾੜੇ ਸਮੇਂ ਵਿੱਚ ਸ਼ਾਮਲ ਹੁੰਦੇ ਸਨ। ਭਾਜਪਾ ਯੁਵਾ ਆਗੂ ਸੰਦੀਪ ਕੁਮਾਰ ਸੋਨੂੰ ਭਾਟੀਆ ਨੇ ਕਿਹਾ ਕਿ ਸਮਾਜ ਨੂੰ ਚੌਧਰੀ ਸਾਹਿਬ ਵਰਗੀਆਂ ਸਖਸ਼ੀਅਤਾਂ ਦੀ ਜ਼ਰੂਰਤ ਹੈ। ਜਿਹਨਾਂ ਦੀ ਹਰ ਸਲਾਹ ਸਮਾਜ ਲਈ ਕਾਰਗਰ ਸਾਬਿਤ ਹੁੰਦੀ ਹੈ। ਗੁੱਜਰ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਸ਼ਿਵ ਕਰਨ ਚੌਧਰੀ ਅਤੇ ਸੇਠੀ ਮਹੇਸ਼ਈ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਨੇ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਅੰਤ ਵਿੱਚ ਸਾਰੀਆਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਸ਼ੋਕ ਕਟਾਰੀਆ ਨੇ ਬੜੇ ਵਿਸਥਾਰ ਨਾਲ ਚੌਧਰੀ ਸਾਹਿਬ ਦੇ ਪਰਿਵਾਰਿਕ ਪਿਛੋਕੜ , ਉਹਨਾਂ ਦੇ ਜੀਵਨ ਕਾਲ ਅਤੇ ਉਹਨਾਂ ਦੇ ਜੀਵਨ ਕਾਲ ਦੌਰਾਨ ਕੀਤੇ ਕੰਮਾਂ ਵਾਰੇ ਵਰਨਣ ਕਰਨ ਦੇ ਨਾਲ ਨਾਲ ਸਾਰੀਆਂ ਸ਼ਖ਼ਸੀਅਤਾਂ ਦਾ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਅੰਤਿਮ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਿਧਾਇਕ ਸੰਤੋਸ਼ ਕਟਾਰੀਆ, ਸ, ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ (ਜੋ ਕਿ ਵਧੇਰੇ ਰੁਝੇਵੇਂ ਹੋਣ ਕਾਰਨ ਪਹਿਲਾਂ ਹੀ ਹਾਜ਼ਰੀਆਂ ਭਰ ਗਏ ਸਨ), ਕਾਮਰੇਡ ਪਰਮਿੰਦਰ ਮੇਨਕਾ ਤਹਿਸੀਲ ਸਕੱਤਰ ਸੀ ਪੀ ਆਈ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਭਗਤ ਜੀ ਥਾਨਵਾਲਾ, ਪਰਮਜੀਤ ਪੰਮਾ ਕੌਂਸਲਰ, ਜਸਵੰਤ ਸਿੰਘ ਤੂਰ, ਸਤਨਾਮ ਸਰਪੰਚ ਕਟਵਾਰਾ,ਆਪ ਆਗੂ ਪਵਨ ਕੁਮਾਰ ਰੀਠੂ,ਪਵਨ ਕੁਮਾਰ ਭਾਟੀਆ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ, ਪ੍ਰੈੱਸ ਕਲੱਬ ਪ੍ਰਧਾਨ ਨਰੇਸ਼ ਧੌਲ, ਪੱਤਰਕਾਰ ਵਿਨੋਦ ਬੈਂਸ, ਹਰਦੀਪ ਸਿੰਘ ਗਹੂੰਣ, ਜੋਗਿੰਦਰ ਪਾਲ ਟ੍ਰੈਫਿਕ ਇੰਚਾਰਜ਼ ਬਲਾਚੌਰ, ਚੌਧਰੀ ਗੁਰਦਿਆਲ ਚੰਦ ਪੰਡੋਰੀ , ਚੌਧਰੀ ਰਾਮ ਕੁਮਾਰ ਪੰਡੋਰੀ, ਚੌਧਰੀ ਕਮਲ ਸੋਨੂੰ ਨੀਦਰਲੈਂਡ, ਚੌਧਰੀ ਰਾਮ ਕੁਮਾਰ ਭਵਾਨੀ ਪੁਰ, ਮਨਪ੍ਰੀਤ ਸਿੰਘ ਸਰਪੰਚ ਗੁਲਾਲੀ ਪੁਰ, ਡਾਕਟਰ ਗੁਰਜੀਤ ਸਿੰਘ ਕੰਗ, ਸ਼ਰਨਜੀਤ ਸਿੰਘ ਸ਼ਹਿਬਾਜ਼ ਪੁਰ, ਸੁਦੇਸ਼ ਕਟਾਰੀਆ, ਮਹਿੰਦਰ ਪਾਲ ਰਾਜੂ ਮਾਜਰਾ, ਜੋਗਿੰਦਰ ਸਿੰਘ ਕਿਸਾਨਾ, ਬਾਬੂ ਕਰਮਚੰਦ ਕਿਸਾਨਾ, ਚੌਧਰੀ ਰਾਮ ਸ਼ਾਹ ਭਾਟੀਆ ਸਾਬਕਾ ਸਰਪੰਚ,ਰਾਮ ਸ਼ਾਹ ਨੰਬਰਦਾਰ,ਮਹਿੰਦਰ ਪਾਲ ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ, ਛੋਟੂ ਰਾਮ ਮੈਂਬਰ ਪੰਚਾਇਤ, ਮਨੋਹਰ ਲਾਲ ਸੈਕਟਰੀ, ਰਾਕੇਸ਼ ਕੁਮਾਰ ਠੇਕੇਦਾਰ, ਦੀਵਾਨ ਚੰਦ ਖੇਪੜ , ਮੁਨੀਸ਼ ਕੁਮਾਰ ਵੇਰਕਾ ਮਿਲਕ ਵਾਲੇ, ਜਸਵਿੰਦਰ ਸਿੰਘ ਕਾਟਨ ਪਰਚੇਜਰ, ਸਚਿਨ ਠੇਕੇਦਾਰ,ਰਾਮ ਪਾਲ ਭਾਟੀਆ, ਸ਼ਾਮ ਲਾਲ ਕਾਟਨ ਪਰਚੇਜਰ, ਜਨਕ ਰਾਜ ਚੌਧਰੀ, ਰੋਸ਼ਨ ਲਾਲ ਰਿਟਾਇਰਡ ਪੰਜਾਬ ਪੁਲਿਸ, ਰਮਨ ਚੌਧਰੀ ਯੂਥ ਆਗੂ ਆਮ ਆਦਮੀ ਪਾਰਟੀ, ਮਨਪ੍ਰੀਤ ਸਿੰਘ ਮਨੀ ਚੌਧਰੀ (ਬਿਲਡਿੰਗ ਮੈਟੀਰੀਅਲ ਮਨਸੇਵਾਲ ਰੋਡ ਰੱਤੇਵਾਲ), ਸ਼ਾਮ ਲਾਲ ਖੇਪੜ, ਵਿਨੋਦ ਕੁਮਾਰ ਰਿੰਕੂ, ਸੰਦੀਪ ਕਾਲਾ, ਪੋਲਾ ਕਿਸਾਨਾ, ਪਵਨਜੀਤ ਕਾਲਾ, ਡਿੰਪੀ ਭਾਟੀਆ (ਕ੍ਰਿਸ਼ਨਾ ਸਵੀਟ ਸ਼ਾਪ) ਬਲਾਚੌਰ, ਹਰੀ ਕਿਸ਼ਨ ਬਾਗੋਵਾਲ, ਸੰਜੇ ਚੇਚੀ ਸ਼੍ਰੀ ਕ੍ਰਿਸ਼ਨਾ ਸੀਮੈਟ ਸਟੋਰ ਵਾਲੇ, ਰਾਜ ਕੁਮਾਰ ਰਾਜੂ, ਵਿੱਕੀ ਜ਼ਿਮੀਂਦਾਰ ਐਕਸਪਰਟਸ ਪਾਪੂਲਰ , ਨਵਿਸ਼ ਚੌਧਰੀ , ਰੋਹਿਤ ਨੰਬਰਦਾਰ, ਜ਼ਿਕਰਯੋਗ ਹੈ ਕਿ ਦਿਨੇਸ਼ ਕਟਾਰੀਆ ਡਿੰਪੀ ਅਮਰੀਕਾ ਵਾਸੀ ਨੇ ਅਮਰੀਕਾ ਤੋਂ,ਸਾਹਿਲ ਚੌਧਰੀ ਨੇ ਸਪੇਨ ਤੋਂ ਅਤੇ ਗੌਰਵ ਬਾਗੜੀ ਨੇ ਪੁਰਤਗਾਲ ਤੋਂ ਚੌਧਰੀ ਸਾਹਿਬ ਦੀ ਅੰਤਿਮ ਅਰਦਾਸ ਵਿੱਚ ਆਪਣੇ ਲਿਖਿਤ ਸ਼ੌਕ ਸੁਨੇਹੇ ਰਾਹੀਂ ਸ਼ਾਮੂਲੀਅਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਪੱਤਰਕਾਰ ਵਿਜੈ ਉਧਨੋਵਾਲ ਨੇ ਬਾਖੂਬੀ ਨਿਭਾਈ।






