HOME ਚੇਅਰਮੈਨ ਕੁਰੜ ਨੂੰ ਸਦਮਾ, ਜੀਜੇ ਦਾ ਦੇਹਾਂਤ

ਚੇਅਰਮੈਨ ਕੁਰੜ ਨੂੰ ਸਦਮਾ, ਜੀਜੇ ਦਾ ਦੇਹਾਂਤ

2
ਦਵਿੰਦਰਪਾਲ ਸਿੰਘ ਬਾਵਾ

ਰਾਏਕੋਟ,  (ਸਮਾਜ ਵੀਕਲੀ)  (  ਗੁਰਭਿੰਦਰ ਗੁਰੀ, )  ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਸਰਪੰਚ ਸੁਖਵਿੰਦਰ ਦਾਸ ਬਾਵਾ ਕੁਰੜ, ਧਰਮਿੰਦਰ ਬਾਵਾ ਅਤੇ ਮਨਪ੍ਰੀਤ ਬਾਵਾ ਕੈਨੇਡਾ ਦੇ ਜੀਜਾ ਡੀਐਸਪੀ ਦਵਿੰਦਰਪਾਲ ਸਿੰਘ ਬਾਵਾ ਦਾ ਬੀਤੇ 13 ਅਗਸਤ ਨੂੰ ਅਚਾਨਕ ਦੇਹਾਂਤ ਹੋ ਗਿਆ। ਜਿੰਨ੍ਹਾਂ ਦੀ ਅੰਤਿਮ ਅਰਦਾਸ 24 ਅਗਸਤ ਨੂੰ ਖੰਨਾ ਵਿਖੇ ਹੋਵੇਗੀ। ਇਸ ਮੌਕੇ ਪਰਿਵਾਰ ਨਾਲ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਖਾਲਸਾ, ਪੱਤਰਕਾਰ ਰਘਵੀਰ ਸਿੰਘ ਜੱਗਾ, ਰੂਪ ਬਾਪਲਾ, ਬਲਜੀਤ ਸਿੰਘ, ਅਮਨਦੀਪ ਬਾਵਾ, ਦਵਿੰਦਰ ਸਿੰਘ ਧਨੋਆ, ਸੁਖਚੈਨ ਸਿੰਘ ਸੁੱਖਾ ਕੁਰੜ, ਪੱਤਰਕਾਰ  ਗੁਰਭਿੰਦਰ ਗੁਰੀ,  .ਪੱਤਰਕਾਰ ਸੁਸ਼ੀਲ ਕੁਮਾਰ, ਪੱਤਰਕਾਰ ਆਰਜੀ ਰਾਏਕੋਟੀ, ਜਗਦੇਵ ਸਿੰਘ ਬਾਠ, ਸੰਦੀਪ ਸਿੰਘ ਸੋਨੀ ਕੁਰੜ, ਸੁਭਾਸ਼ ਸ਼ਰਮਾ ਕੁਰੜ, ਦਰਸ਼ਨ ਖੇਲਾ, ਅਖਤਰ ਅਲੀ ਮਤੋਈ, ਸੋਨੀ ਠੁੱਲੇਵਾਲ, ਦਿਲਜੋਤ ਸਿੰਘ ਹੇਅਰ ਆਦਿ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੇਕਰਸਫੀਲਡ ਕੈਲੀਫੋਰਨੀਆ ਵਿਖੇ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2025 ਦਾ ਆਯੋਜਨ
Next articleਦੀਦ