HOME ਸੀਬੀਐਸਈ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ ‘ਚ ਅਰਮਾਨ ਚੌਧਰੀ ਨੇ ਹਾਸਿਲ ਕੀਤੇ...

ਸੀਬੀਐਸਈ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ ‘ਚ ਅਰਮਾਨ ਚੌਧਰੀ ਨੇ ਹਾਸਿਲ ਕੀਤੇ 96% ਪ੍ਰਤੀਸ਼ਤ ਅੰਕ

ਨਵਾਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਸੀਬੀਐਸਈ ਸਕੂਲ ਸ਼ਿਸ਼ੂ ਨਿਕੇਤਨ ਚੰਡੀਗੜ੍ਹ ਵਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਨਵਾਂਸ਼ਹਿਰ ਦੇ ਡੀਐਸਪੀ ਰਾਜ ਕੁਮਾਰ ਬਜਾੜ ਦੇ ਬੇਟੇ ਅਰਮਾਨ ਚੌਧਰੀ ਨੇ 96% ਪ੍ਰਤੀਸ਼ਤ ਅੰਕ ਲੈ ਕੇ  ਇਲਾਕੇ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ | ਬੇੇਟੇ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਮਿਹਨਤੀ ਸਫਾਟ  ਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ. ਜਿੰਨਾ ਦੀ ਸਖਤ ਮਿਹਨਤ ਨਾਲ ਬੱਚੇ ਐਨੇ ਵਧੀਆ ਅੰਕ ਹਾਸਲ ਕਰਕੇ ਮਾਤਾ ਪਿਤਾ, ਸਕੂਲ, ਇਲਾਕੇ ਦਾ   ਸਾਡਾ ਵੀ ਮਾਣ ਵਧਾਇਆ ਹੈ ਲੋਕਾਂ ਬੱਚੇ ਦੇ ਮਾਤਾ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੁਲਾੜ ਵਿੱਚ ‘ਪਰਲ ਹਾਰਬਰ ਵਰਗੇ ਹਮਲੇ’ ਦਾ ਖ਼ਤਰਾ… ਅਮਰੀਕੀ ਫੌਜੀ ਮੁਖੀ ਨੇ ਰੂਸ ਦੀ ਪੁਲਾੜ ਰਣਨੀਤੀ ਬਾਰੇ ਸਨਸਨੀਖੇਜ਼ ਦਾਅਵਾ ਕੀਤਾ
Next articleJPMO ਜਨਤਕ ਜਥੇਬੰਦੀਆਂ ਸਾਂਝਾਂ ਮੋਰਚਾ ਨੇ ਮਨਾਈ ਡਾਂ.ਬੀ.ਆਰ ਅੰਬੇਡਕਰ ਜੀ 135ਵੀਂ ਜਨਮ ਵਰੇਗੰਢ।