ਬਿੱਲੀ

billi

(ਸਮਾਜਵੀਕਲੀ)

ਸਾਡੇ ਘਰ ਇੱਕ ਬਿੱਲੀ ਆਈ ,
ਮਿਆਊਂ – ਮਿਆਊਂ ਕਰਦੀ ਹੈ ,
ਦੇਖ ਕੇ ਉਸ ਨੂੰ ਚੂਹੇ ਭੱਜਣ ,
ਜਦ ਵਿਹੜੇ ਵਿੱਚ ਵੜਦੀ ਹੈ ,
ਚੋਰੀ – ਚੋਰੀ ਦੁੱਧ ਪੀ ਜਾਵੇ ,
ਜਦ ਰਸੋਈ ਖੁੱਲ੍ਹੀ ਹੁੰਦੀ ਹੈ ।

 

 

 

 

 

ਮਨਜੋਤ ਸਿੰਘ , ਜਮਾਤ : ਚੌਥੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ( ਰੂਪਨਗਰ )ਜਮਾਤ ਇੰਚਾਰਜ ਤੇ ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

 

Previous articleਮਾਪਿਆਂ ਵੱਲੋਂ ਸੀ ਐਮ ਪਾਸੋਂ ਪੰਜਵੀ, ਅੱਠਵੀਂ ਬੱਚਿਆਂ ਦੇ ਬੋਰਡ ਇਮਤਿਹਾਨ ਸੈਲਫ ਸੈਂਟਰਾਂ ਵਿੱਚ ਲੈਣ ਦੀ ਮੰਗ
Next articleਪਰ ਮੈਂ ਆਤਮ – ਹੱਤਿਆ ਨਹੀਂ ਕੀਤੀ “