HOME ਬੁੱਧ ਅਤੇ ਉਨ੍ਹਾਂ ਦਾ ਧੰਮ ਨਾਂ ਦਾ ਗ੍ਰੰਥ ਰਾਜ ਕੌਲ ਜੀ ਨੂੰ...

ਬੁੱਧ ਅਤੇ ਉਨ੍ਹਾਂ ਦਾ ਧੰਮ ਨਾਂ ਦਾ ਗ੍ਰੰਥ ਰਾਜ ਕੌਲ ਜੀ ਨੂੰ ਭੇਟ ਕੀਤਾਂ –ਗੁਰਦਿਆਲ ਬੋਧ।

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਸ੍ਰੀ ਰਾਜ ਕੌਲ ਸਾਬਕਾ ਪ੍ਰਧਾਨ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵਿਖੇ ਪੰਜਾਬ ਵਿੱਚ ਆਏ ਹੋਏ ਸਨ ਅਤੇ ਬਹਿਰਾਮ ਵਿਖੇ ਗੁਰਦਿਆਲ ਬੋਧ ਨੂੰ ਮਿਲਣ ਵਾਸਤੇ ਆਏ ਹੋਏ ਸਨ। ਰਾਜ ਕੌਲ ਜੀ ਨੇ ਜਿਹੜੇ ਕੰਮ ਅੰਬੇਦਕਰ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਕੀਤੇ ਹਨ ਉਹ ਪ੍ਰਸੰਸਾ ਯੋਗ ਹਨ ਇਸ ਮੌਕੇ ਤੇ ਰਾਜ ਕੌਲ ਅਤੇ ਉਨ੍ਹਾਂ ਦੀ ਪਤਨੀ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਗ੍ਰੰਥ ਅੰਗਰੇਜ਼ੀ ਤੋਂ ਟਰਾਸਲੇਟ ਕਰਕੇ ਗੁਰਦਿਆਲ ਬੋਧ ਜੀ ਨੇ ਕੌਲ ਸਾਹਿਬ ਨੂੰ ਬੁੱਧ ਅਤੇ ਉਨ੍ਹਾਂ ਦਾ ਧੰਮ ਗ੍ਰੰਥ ਭੇਟ ਕੀਤਾਂ। ਇਸ ਮੌਕੇ ਤੇ ਉਨ੍ਹਾਂ ਨੇ ਬੋਧ ਜੀ ਦਾ ਧੰਨਵਾਦ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 30/04/2026
Next articleਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਸਾਬੀ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ