ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਬਹੁਜਨ ਸਮਾਜ ਪਾਰਟੀ ਦੇ ਮੁੱਖ ਦਫਤਰ ਕੇ ਸੀ ਟਾਵਰ ਨਵਾਂਸ਼ਹਿਰ ਵਿਖੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਉਹਨਾ ਕਿਹਾ ਕਿ ਨਵਾਂ ਸ਼ਹਿਰ ਦੀ ਯੂਨਿਟ ਵੱਲੋਂ ਮਿਤੀ 26-4-2025 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮਦਿਨ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਨਗਰ ਅੰਬੇਡਕਰ ਪਾਰਕ ਦੇ ਨਜ਼ਦੀਕ ਇੱਕ ਵਿਸ਼ਾਲ ਜਾਗ੍ਰਤੀ ਸਮੇਲਨ ਦਾ ਪ੍ਰੋਗਰਾਮ ਉਲਿਕਿਆ ਗਿਆ ਹੈ ਜਿਸ ਦਾ ਸਮਾਂ ਸ਼ਾਮ ਤਕਰੀਬਨ 7 ਵਜੇ ਦੇ ਕਰੀਬ ਦਾ ਹੋਵੇਗਾ ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੂਬਾ ਪ੍ਰਧਾਨ ਐਡਵੋਗੇਟ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਅਤੇ ਖੁਦ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਮੁੱਖ ਮਹਿਮਾਨ ਵਾਜੋ ਸ਼ਿਰਕਤ ਕਰਨਗੇ ਇਸ ਵਿਚ ਪਾਰਟੀ ਦੇ ਮਿਸ਼ਰਨੀ ਕਲਾਕਾਰਾਂ ਵੱਲੋਂ ਮਿਸ਼ਨ ਦੇ ਪ੍ਰਤੀ ਗੀਤ ਗਾਕੇ ਆਪਣੀ ਆਪਣੀ ਕਲਾਂ ਦੇ ਜੋਹਰ ਦਿਖਾਏ ਜਾਣਗੇ ਜਿਸ ਦੇ ਨਾਲ ਲੋਕਾਂ ਨੂੰ ਮਿਸ਼ਨ ਦੇ ਨਾਲ ਜੋੜਿਆ ਜਾ ਸਕੇ ਅਤੇ ਛੋਟੇ ਛੋਟੇ ਬੱਚੇ ਵੀ ਕੋਰਿਆਗ੍ਰਾਫੀ ਪੇਸ਼ ਕਰਕੇ ਆਪਣੀ ਹਾਜਰੀ ਲਗਾਉਣ ਗੇ ਇਸ ਦੇ ਮੱਦੇ ਨਜ਼ਰ ਬਚਿਆਂ ਨੂੰ ਇਨਾਮ ਵੀ ਦਿਤੇ ਜਾਣਗੇ ਇਸ ਮੋਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਦੇ ਨਾਲ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰੀ, ਡਾ ਮਹਿਦੰਰ ਪਾਲ,ਵਿਧਾਨ ਸਭਾ ਪ੍ਰਧਾਨ ਰਛਪਾਲ ਮਹਾਲੋਂ,ਨਗਰ ਕੌਂਸਲ ਵਾਈਸ ਪ੍ਰਧਾਨ ਗੁਰਮੁੱਖ ਨੌਰਥ,ਵਕੀਲ ਰਾਜ ਕੁਮਾਰ ਮਹੇ,ਵਕੀਲ ਮੁਕੇਸ਼ ਕੁਮਾਰ ਬਾਲੀ,xSDO ਧਰਮਪਾਲ,xSDO ਚਮਨ ਲਾਲ,ਮਾਸਟਰ ਹਰਮੇਸ਼ ਨੌਰਦ, ਮੇਜਰ ਸਿੰਘ ਘਟਾਰੋ,ਬਲਵਿਦੰਰ ਭੰਗਲ, ਹਰਬਲਾਸ ਬੱਧਣ,ਬਲਦੇਵ ਮਾਹੀ,ਮਦਨ ਸਿੱਧੂ,ਜਸਬੰਤ ਕਲਸੀ,ਅਸ਼ਵਨੀ ਕੁਮਾਰ, ਹਰਮੇਸ਼ ਛੀਮਾਰ,ਗੁਰਨਾਮ ਪੁਨੂੰ ਮਜਾਰਾ, ਮਾਸਟਰ ਪ੍ਰੇਮ ਰਤਨ,ਸੁਸ਼ੀਲ ਕੁਮਾਰ ਸ਼ੀਲਾ,ਸਰਬਣ ਕੁਮਾਰ,ਬਿਸ਼ਨ ਲਾਲ, ਪਰਸ਼ੋਤਮ ਲੱਧੜ,ਸਤਪਲ ਚਕਲੀ,ਰਾਜ ਕੁਮਾਰ ਰਾਜੂ,ਛਿੰਦਾ,ਕਸ਼ਮੀਰ ਸਿੰਘ ਅਤੇ ਹੋਰ ਵੀ ਸਾਥੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj