HOME ਬਸਪਾ ਲੁਧਿਆਣਾ ਸਿਟੀ ਦੀ ਮੀਟਿੰਗ ਬਲਵਿੰਦਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਹੋਈ

ਬਸਪਾ ਲੁਧਿਆਣਾ ਸਿਟੀ ਦੀ ਮੀਟਿੰਗ ਬਲਵਿੰਦਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਹੋਈ

2

ਲੁਧਿਆਣਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ )  ਲੁਧਿਆਣਾ ਸਿਟੀ ਦੀ ਮਹੀਨਾਵਾਰ ਮੀਟਿੰਗ ਬੁਲਾਈ ਗਈ ਮੀਟਿੰਗ ਸਿਟੀ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਜੱਸੀ ਜੀ ਦੀ ਅਗਵਾਹੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਸਿਟੀ ਜਰਨਲ ਸੈਕਟਰੀ ਸੁਰੇਸ਼ ਕੁਮਾਰ ਸੋਨੂ ਵੱਲੋ ਕੀਤੀ ਗਈ ਮੀਟਿੰਗ ਦੇ ਮੁੱਖ ਮਹਿਮਾਨ ਜੋਨ ਇੰਚਾਰਜ ਸੂਬਾ ਸਕੱਤਰ ਮਾਨਯੋਗ ਸ੍ਰੀ ਬਲਵਿੰਦਰ ਸਿੰਘ ਬਿੱਟਾ ਜੀਂ ਅਤੇ ਜੋਨ ਇੰਚਾਰਜ ਸੂਬਾ ਸਕੱਤਰ ਮਾਨਯੋਗ ਸ੍ਰੀ ਪ੍ਰਵੀਨ ਬੰਗਾ ਜੀ ਪਹੁੰਚੇ! ਮੀਟਿੰਗ ਵਿੱਚ ਜਿਲ੍ਹੇ ਦੇ ਸਾਰੇ ਹੀ ਲੀਡਰ ਸਹਿਬਾਨਾਂ ਨੂੰ ਆਪੋ ਆਪਣੀ ਵਾਰਡ ਨੂੰ ਬੂਥ ਲੇਬਲ ਤੱਕ ਤਿਆਰ ਕਰਨ ਲਈ ਨਿਸ਼ਚਿਤ ਸਮਾਂ ਦਿੱਤਾ ਗਿਆ ਪਾਰਟੀ ਦੇ ਚੀਫ ਕੋਆਰਡੀਨੇਟਰ ਮਾਨਯੋਗ ਸ੍ਰੀ ਆਕਾਸ਼ ਅਨੰਦ ਜੀ ਵੱਲੋਂ ਪੰਜਾਬ ਦੌਰੇ ਤੇ ਲਈ ਗਈ ਸਮੀਖਿਆ ਹੋਈ ਸਫਲ ਸਾਰੀਆਂ ਵਿਧਾਨ ਸਭਾ ਦੇ ਸਮੂਹ ਲੀਡਰ ਸਾਹਿਬਾਨਾਂ ਦਾ ਕੀਤਾ ਧੰਨਵਾਦ ਵਿਧਾਨ ਸਭਵਾਨਾਂ ਵੱਲੋ ਕੀਤੇ ਗਏ ਆਰਥਿਕ ਸਹਿਯੋਜ ਦਾ ਵੀ ਕੀਤਾ ਧੰਨਵਾਦ ਮੀਟਿੰਗ ਸ੍ਰੀ ਬਲਵਿੰਦਰ ਸਿੰਘ ਬਿੱਟਾ ਜੀਂ ਅਤੇ ਪ੍ਰਵੀਨ ਬੰਗਾ ਜੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ 2027 ਦਾ ਮਿਸ਼ਨ ਫਤਿਹ ਕਰਨ ਲਈ ਲੀਡਰ ਸਾਹਿਬਾਨਾਂ ਨੂੰ ਕੀਤਾ ਲਾਮਬੰਦ! ਇਸ ਮੌਕੇ ਤੇ ਜਿਲਾ ਕੋਆਰਡੀਨੇਟਰ ਸਰਦਾਰ ਅਮਰੀਕ ਸਿੰਘ ਜੀ ਘੁਲਾਲ ਜੀਂ, ਜਿਲਾ ਕੈਸ਼ੀਅਰ ਸ੍ਰੀ ਇੰਦਰੇਸ਼ ਤੋਮਰ ਜੀ, ਕੋਆਰਡੀਨੇਟਰ ਸਰਦਾਰ ਨੇਤਰ ਸਿੰਘ ਸੈਣੀ ਜੀਂ ਲੇਡੀਜ ਇੰਚਾਰਜ ਭੈਣ ਮੈਨੂੰ ਧੀਰ ਜੀ, ਬੀ ਵੀਂ ਐਫ ਜਿਲ੍ਹਾ ਇੰਚਾਰਜ ਸ੍ਰੀ ਜਗਦੀਸ਼ ਕੁਮਾਰ ਜੀ. ਹਲਕਾ ਦੱਖਣੀ ਪ੍ਰਧਾਨ ਬਿੱਟੂ ਸ਼ੇਰਪੁਰੀ ਜੀ, ਹਲਕਾ ਪੂਰਵੀ ਵੱਲੋਂ ਸ੍ਰੀ ਨਰੇਸ਼ ਬਸਰਾ ਜੀ. ਸੈਂਟਰਲ ਦੇ ਸੈਕਟਰੀ ਸ੍ਰੀ ਰਜਿੰਦਰ ਕੈਂਥ ਜੀ ਸ੍ਰੀ ਵਿਜੇ ਸਾਂਪਲਾ ਜੀ ਵੋਇਸ ਪ੍ਰਧਾਨ ਹਲਕਾ ਉੱਤਰੀ ਦੇ ਕੈਸ਼ੀਅਰ ਸ੍ਰੀ ਬਲਵਿੰਦਰ ਬੱਧਣ ਜੀ ਹਲਕਾ ਉਤਰੀ ਬੀ ਵੀਂ ਐਫ ਇੰਚਾਰਜ ਸ੍ਰੀ ਅਮਨ ਢਿੱਲੋ ਜੀ. ਹਲਕਾ ਦੱਖਣੀ ਜਰਨਲ ਸੈਕਟਰੀ ਹਰ ਫੂਲ ਬੋਧ ਜੀ, ਸਰਦਾਰ ਹਰਮੀਤ ਸਿੰਘ ਸੈਕਟਰੀ ਦਖਣੀ, ਸਰਦਾਰ ਗੁਰਮੀਤ ਸਿੰਘ ਕੈਸ਼ੀਆਰ ਆਤਮ ਨਗਰ, ਹਰੀ ਲਾਲ ਬੋਧ ਵਾਰਡ ਸੈਕਟਰੀ।

ਧੰਨਵਾਦ ਕਰਤਾ 
ਜਿਲ੍ਹਾ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਜੱਸੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਮਾਜ ਲਈ ਵਿਗਿਆਨਕ ਸਾਹਿਤ ਬੇਹੱਦ ਜ਼ਰੂਰੀ – ਡਾ. ਢੀਂਡਸਾ
Next articleਗੁਰਦਿਆਂ ਦੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ