ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਮਿਸ਼ਨਰੀ ਯੋਧੇ ਸਵ: ਸ਼ਿਵ ਕੁਮਾਰ ਜੋ ਕੇ ਨੌਕਰੀ ਤੋਂ ਪਹਿਲਾ bsp ਜਿਲਾ ਹੁਸ਼ਿਆਰਪੁਰ bvf convener ਸਨ।। ਗੌਰਮੈਂਟ ਕਾਲੇਜ ਦੇ ਡਿਊਟੀ ਦੌਰਾਨ ਵੀ ਬਹੁਤ ਸਾਥ ਦਿੰਦੇ ਸਨ। ਅਤੇ ਇਕ ਨਿਡਰ ਅਤੇ ਨਿਧੜਕ ਜੋਧੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਿਵ ਕੁਮਾਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ , ਇੰਜ ਮੋਹਿੰਦਰ ਸਿੰਘ ਸੰਧਰ, ਸੁਖਦੇਵ ਸਿੰਘ ਬਿੱਟਾ ਸੀਨੀਅਰ ਬਸਪਾ ਆਗੂ, ਐਡਵੋਕੇਟ ਧਰਮਿੰਦਰ ਦਾਦਰਾ, ਡਾ. ਰਤਨ ਚੰਦ ਜ਼ਿਲ੍ਹਾ ਸੈਕਟਰੀ, ਪਰਵਿੰਦਰ ਜੱਸੀ ਆਦਿ ਹਾਜ਼ਰ ਹੋਏ। ਬਲਵਿੰਦਰ ਕੁਮਾਰ ਬਿੰਦੀ Mc, Govt collage ਸਟਾਫ ਡਾਕਟਰ ਸਾਰਦੂਲ ਸਿੰਘ ਅਤੇ ਹੋਰ ਵੀ ਓਗੇ ਆਗੂ ਸ਼ਾਮਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly