HOME ਬਸਪਾ ਚੱਬੇਵਾਲ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰਾਂ ਲਈ ਮੇਹਟੀਆਣਾ ਪੁਲੀਸ...

ਬਸਪਾ ਚੱਬੇਵਾਲ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰਾਂ ਲਈ ਮੇਹਟੀਆਣਾ ਪੁਲੀਸ ਥਾਣਾ ਦਾ ਘਿਰਾਓ ਕਰੇਗੀ –ਐਡਵੋਕੇਟ ਮਲਵਿੰਦਰ ਮਾਨਾ

ਚੱਬੇਵਾਲ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੀ ਕਮੇਟੀ ਅਤੇ ਨਾਮ ਲੇਵਾਂ ਸੰਗਤ ਪਿੰਡ ਮਾਨਾ ਵਲੋਂ ਜੋ ਕੱਲ ਮਿਤੀ 19-07-2025 ਨੂੰ ਸਵੇਰੇ 9.30 am ਵਜੇ ਥਾਣਾ ਮੇਹਟਿਆਣਾ ਦਾ ਘਿਰਾਓ ਕਰਨ ਦੀ ਕਾੱਲ ਦਿਤੀ ਹੈ, ਇਸ ਸਬੰਧੀ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਵਲੋਂ ਅਸੀਂ ਗੁਰੂ ਘਰ ਦੀ ਕਮੇਟੀ ਅਤੇ ਪਿੰਡ ਦੀ ਸੰਗਤ ਦਾ ਸਮਰਥਨ ਕਰਦੇ ਹੈ, ਕਿਉ ਕਿ ਇਹ ਮੁੱਦਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੀ ਮਾਨ ਮਰਯਾਦਾ ਦੇ ਨਾਲ ਜੁੜਿਆ ਹੈ I ਬਸਪਾ ਗੁਰੂ ਘਰਾਂ ਅਤੇ ਬਾਬਾ ਸਾਹਿਬ ਜੀ ਦੇ ਬੁਤਾਂ ਦੀ ਬੇਅਦਬੀ ਦੇ ਪ੍ਰਤੀ ਗੰਭੀਰ ਹੈ I ਸਾਰੇ ਹੀ ਬਸਪਾ ਦੇ ਜਝਾਰੂ ਸਾਥੀ, ਅਹੁਦੇਦਾਰ ਅਤੇ ਬਹੁਜਨ ਵੋਲੰਟੀਅਰ ਫੋਰਸ ਦੇ ਸਾਰੇ ਸਾਥੀ ਸਵੇਰੇ 9.30 ਵਜੇ ਥਾਣਾ ਮੇਹਟੀਆਣਾ ਵਿਖ਼ੇ ਪੁਹੰਚਣ ਦੀ ਕਿਰਪਾਲਤਾ ਕਰਿਓ ਜੀ I

ਐਡਵੋਕੇਟ ਪਲਵਿੰਦਰ ਮਾਨਾ
ਜਿਲ੍ਹਾ ਇੰਚਾਰਜ ਅਤੇ ਇੰਚਾਰਜ, ਬਸਪਾ ਹਲਕਾ ਚੱਬੇਵਾਲ I
9988970272

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਦਾ ਕਿਸਾਨ ਯੂਨੀਅਨਾਂ, ਕਿਰਤੀਆਂ ਤੇ ਪੀੜਤ ਧਿਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ
Next articleSAMAJ WEEKLY = 19/07/2025