HOME ਬਸਪਾ ਵਲੋਂ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਦੇ ਸੰਬੰਧ ਵਿੱਚ ਮਿਸ਼ਨਰੀ...

ਬਸਪਾ ਵਲੋਂ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਦੇ ਸੰਬੰਧ ਵਿੱਚ ਮਿਸ਼ਨਰੀ ਪਿੰਡ ਕੁਲਥਮ ਵਿੱਚ ਮੀਟਿੰਗ ਕੀਤੀ ਗਈ – ਕੁਲਥਮ

1

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਵਲੋਂ 9 ਅਕਤੂਬਰ ਨੂੰ ਯੁੱਗ ਪਲਟਾਓ ਨੇਤਾ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਫਿਲੌਰ ਵਿੱਚ ਸੂਬਾ ਪੱਧਰੀ ਰੈਲੀ ਰੱਖੀ ਗਈ ਹੈ ਜਿਸਦੇ ਸੰਬੰਧ ਵਿੱਚ ਬਹੁਜਨ ਸਮਾਜ ਦੇ ਲੋਕੋਂ ਨੂੰ ਵੱਧ ਤੋਂ ਵੱਧ ਇਸ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਪਿੰਡ ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਸੰਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਮਿਸ਼ਨਰੀ ਪਿੰਡ ਕੁਲਥਮ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਰਵੀਨ ਬੰਗਾ (ਜਨ:ਸਕੱਤਰ ਪੰਜਾਬ), ਚਰਨਜੀਤ ਮੰਢਾਲੀ(ਜਨ:ਸਕੱਤਰ ਬੰਗਾ), ਮਲਕੀਤ ਮੰਢਾਲੀ , ਰਾਕੇਸ਼ ਕਮਾਰ ਕੁਲਥਮ (ਸੈ:ਸਕੱਤਰ ਬਸਪਾ), ਡਾ ਸੋਨੂੰ ਨਰ (ਸੀਨੀਅਰ ਬਸਪਾ ਆਗੂ,) ਲੇਖ ਰਾਜ ਕੁਲਥਮ, ਮੁਕੇਸ਼ ਕੁਮਾਰ, ਕੋਮਲ ਕੁਮਾਰ, ਗਗਨ ਕੁਲਥਮ, ਜਿੰਦੀ ਕੁਲਥਮ, ਜੋਗਿੰਦਰ ਪਾਲ, ਕਾਕਾ, ਦੇਸ ਰਾਜ ਕੁਲਥਮ, ਛਿੰਦੀ, ਕੇਸ਼ੀ, ਵਿਜੇ ਕੁਮਾਰ, ਓਮ ਪ੍ਕਾਸ਼,ਜੰਗੀ,ਦੀਪ,ਦੇਵੀ ਦਾਸ, ਦਵਿੰਦਰੀ, ਸੁਰਜੀਤ ਪੰਚ,ਨਿਰਮਲ ਦਾਸ, ਯੋਗਰਾਜ, ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਏਕੋਟ ਪੁਲਿਸ ਵਲੋਂ ਡੀ.ਐਸ.ਪੀ ਹਰਜਿੰਦਰ ਸਿੰਘ ਦੀ ਅਗਵਾਈ ’ਚ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ।
Next articleਢੱਕ ਮਜਾਰੇ ਦੀ ਛਿੰਝ ‘ਚ ਪਿ੍ਤਪਾਲ ਫਗਵਾੜਾ ਨੇ ਜਿੱਤੀ ਪਟਕੇ ਦੀ ਕੁਸ਼ਤੀ