ਬਸਪਾ ਬੰਗਾ ਹਲਕੇ ਦੀ ਸਮੀਖਿਆ ਅਤੇ ਬੰਗਾ ਹਲਕੇ ਦੀ ਚੋਣ ਕੀਤੀ ਗਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਭਰ ਵਿੱਚ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆ ਵਤੀ ਜੀ ਦੇ ਨਿਰਦੇਸ਼ ਅਨੁਸਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਬੰਗਾ ਹਲਕੇ ਦੀ ਮੀਟਿੰਗ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਹਲਕੇ ਸਮੂਚੀ ਲੀਡਰਸ਼ਿਪ ਤੋ ਇਲਾਵਾ ਮੁੱਖ ਮਹਿਮਾਨ ਤੋਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਸ ਜਸਵੀਰ ਸਿੰਘ ਜੀ ਮੁਖ ਮਹਿਮਾਨ ਵਜੋਂ ਤੇ ਵਿਸ਼ੇਸ਼ ਤੋਰ ਤੇ ਬਲਜਿੰਦਰ ਰਤਨ ਜੀ ਐਨ ਆਰ ਆਈ ਬੰਗਾ ਹਲਕੇ ਦੇ ਸਹਿਯੋਗੀ ਸਾਥੀ ਪੁਜੇ ਤੇ ਉਨਾਂ ਦਾ ਤੇ ਪ੍ਰਧਾਨ ਜੀ ਦਾ ਹਲਕੇ ਵਲੋਂ ਸਨਮਾਨ ਕੀਤਾ ਆਉਣ ਵਾਲੀਆਂ ਪੰਚਾਇਤ ਤੇ ਹੋਰ ਚੋਣਾਂ ਨੂੰ ਮੁਖ ਰਖਦੇ ਹੋਏ ਪੰਜਾਬ ਪ੍ਰਧਾਨ ਜੀ ਨੇ ਹਲਕੇ ਦੀ ਸਮੀਖਿਆ ਕਰਦੇ ਹੋਏ ਜੱਥੇਬੰਦਕ ਢਾਂਚੇ ਨੂੰ ਚੁਸਤ ਦਰੁਸਤ ਕਰਨ ਲਈ ਵਿਧਾਨਸਭਾ ਦੇ ਪੰਜ ਜੋਨ ਬਣਾਕੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਵਿੱਚ ਤਹਿ ਸਮੇਂ ਵਿੱਚ ਕੰਮ ਵੰਡੇ ਜਾਣ ਦਾ ਫੈਂਸਲਾ ਲਿਆ ਪਾਰਟੀ ਦੀ ਨੀਤੀ ਮੁਤਾਬਕ 50% ਨੋਜਵਾਨਾਂ ਨੂੰ ਨੁਮਾਇੰਦਗੀ ਦਿੰਦੇ ਹੋਏ ਬੰਗਾ ਹਲਕੇ ਦੀ ਚੋਣ ਕੀਤੀ
ਪ੍ਰਧਾਨ ਰਾਮ ਲਭਾਇਆ ਜੀ ਲਧਾਣਾ ਉਚਾ ਰਿਟਾਇਰ ਜੇ ਏ
ਉਪ ਪ੍ਰਧਾਨ ਸਰਪੰਚ ਅਸ਼ੋਕ ਕੁਮਾਰ ਖੋਥੜਾਂ
ਜਨਰਲ ਸਕੱਤਰ ਹਰਮੇਸ਼ ਵਿਰਦੀ ਜੀ
ਕੈਸ਼ੀਅਰ ਬਾਬੂ ਸਤਪਾਲ ਔੜ
ਜੁਆਇੰਟ ਸਕੱਤਰ ਜਸਵੰਤ ਕਟਾਰੀਆਂ ਮੁਕੰਦਪੁਰ
ਬੰਗਾ ਸ਼ਹਿਰੀ ਪ੍ਰਧਾਨ ਹਰਜਿੰਦਰ ਲਦੜ ਸੋਨੂੰ
ਜਿਲਾ ਯੂਥ ਇੰਚਾਰਜBVF ਕੁਲਦੀਪ ਬਹਿਰਾਮ
ਲੇਡੀਜ਼ ਵਿੰਗ ਰਵਿੰਦਰ ਮਹਿਮੀ ਜਿਲਾ ਕੋ ਕਨਵੀਨਰ
ਲੇਡੀਜ਼ ਵਿੰਗ ਪਰਮਜੀਤ ਕੋਰ ਬਹਿਰਾਮ ਇੰਚਾਰਜ ਹਲਕਾ ਬੰਗਾ
ਯੂਥ ਵਿੰਗ BVF ਜਤਿੰਦਰ ਖਮਾਚੋ ਹਲਕਾ ਇੰਚਾਰਜ ਬੰਗਾ ਦੀ ਚੋਣ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜੀ ਜੀ ਦੀ ਹਾਜਰੀ ਵਿੱਚ ਕੀਤੀ
ਨਵੀਂ ਚੁਣੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਪ੍ਰਵੀਨ ਬੰਗਾ ਇੰਚਾਰਜ
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ , ਇਸ ਮੀਟਿੰਗ ਵਿੱਚ ਚਰਨਜੀਤ ਮੰਢਾਲੀ, ਕੁਲਦੀਪ ਬਹਿਰਾਮ, ਜਸਪਾਲ ਲਧਾਣਾ, ਜ਼ੋਰਾਵਰ ਬੋਧੀ, ਹਰਜਿੰਦਰ ਸਿੰਘ ਜੰਡਾਲੀ ਮੈਂਬਰ ਬਲਾਕ ਸੰਮਤੀ ਬੰਗਾ, ਚਰਨਜੀਤ ਸੱਲ੍ਹਾ, ਪ੍ਰਕਾਸ਼ ਚੰਦ ਸਾਬਕਾ ਸ਼ਹਿਰੀ ਪ੍ਰਧਾਨ, ਸੋਢੀ ਮੱਲਾਂ ਸੋਢੀਆਂ,, ਮਨੋਹਰ ਲਾਲ ਸਰਪੰਚ ਕਮਾਮ,ਸੋਮ ਲਾਲ ਰਟੈਂਡਾ, ਹਰਬਲਾਸ ਬਸਰਾ ਜਨਰਲ ਸਕੱਤਰ, ਮਲਕੀਤ ਮੰਢਾਲੀ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਤਿਕਾਰਯੋਗ ਕੇਵਲ ਸਿੰਘ ਜੀ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ
Next articleਬੁੱਧ ਵਿਅੰਗ