HOME ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਰਾਖੀ ਚੌਧਰੀ ਦਾ ਕੀਤਾ ਸਨਮਾਨ

ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਰਾਖੀ ਚੌਧਰੀ ਦਾ ਕੀਤਾ ਸਨਮਾਨ

1
ਬਲਾਚੌਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈਲਫ਼ੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਅੱਜ ਵਿਸ਼ੇਸ ਤੌਰ ਤੇ ਨਵੀਂ ਚੁਣੀ ਗਈ ਆਈ ਏ ਐਸ ਰਾਖੀ ਚੌਧਰੀ ਦੇ ਪਿੰਡ ਟੋਰੋਵਾਲ ਤਹਿਸੀਲ ਬਲਾਚੌਰ ਸਨਮਾਨ ਸਮਾਰੋਹ ਵਿੱਚ ਪੁੱਜ ਕੇ ਸਨਮਾਨਿਤ ਕੀਤਾ |ਉਨ੍ਹਾਂ ਨੇ ਰਾਖੀ ਚੌਧਰੀ ਦੇ ਸਹੁਰਾ ਇੰਸਪੈਕਟਰ ਪਰਮਿੰਦਰ, ਸੱਸ ਹਰਭਜਨ ਕੌਰ ਅਤੇ ਪਤੀ ਲਵਿਸ਼ ਚੌਧਰੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਔਖੀ ਤੋਂ ਔਖੀ ਪ੍ਰੀਖਿਆ ਵੀ ਪਾਸ ਕੀਤੀ ਜਾ ਸਕਦੀ ਹੈ ਇਹ ਰਾਖੀ ਨੇ ਆਪਣੀ ਮਿਹਨਤ ਨਾਲ ਸਿੱਧ ਕਰ ਕੇ ਦਿਖਾ ਦਿੱਤਾ ਹੈ |ਵਰਨਣਯੋਗ ਹੈ ਕਿ ਰਾਖੀ ਚੌਧਰੀ ਨੇ ਭਾਰਤ ਦੀ ਵਕਾਰੀ ਪ੍ਰੀਖਿਆ ਯੂ ਪੀ ਐਸ ਸੀ ਵਿੱਚੋਂ 65 ਵਾਂ ਰੈਂਕ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ  ਜੋ ਕਿ ਇੱਕ ਵੱਡੀ ਪ੍ਰਾਪਤੀ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੰਪ ਨੇ ਬ੍ਰਿਟੇਨ ਸਮੇਤ ਹੋਰ ਦੇਸ਼ਾਂ ਨੂੰ ਹੁਰਮੁਜ਼ ਜਲਡੰਡੀ ਵਿੱਚ ਜੰਗੀ ਜਹਾਜ਼ ਭੇਜਣ ਦੀ ਕੀਤੀ ਅਪੀਲ 
Next article*ਟਰੌਮਾ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸੜਕ ਦੁਰਘਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ*